'ਗਲੀ ਬੁਆਏ' ਦੇ ਟਰੇਲਰ ਲਾਂਚ ਦੌਰਾਨ ਮਸਤੀ ਕਰਦੇ ਦਿਸੇ ਆਲੀਆ-ਰਣਵੀਰ

Thursday, January 10, 2019 12:56 PM

ਮੁੰਬਈ(ਬਿਊਰੋ)— ਜ਼ੋਯਾ ਅਖਤਰ ਦੇ ਨਿਰਦੇਸ਼ਨ ਵਾਲੀ ਫਿਲਮ 'ਗਲੀ ਬੁਆਏ : ਅਪਨਾ ਟਾਈਮ ਆਏਗਾ' ਦਾ ਬੁੱਧਵਾਰ ਮੁੰਬਈ 'ਚ ਟਰੇਲਰ ਲਾਂਚ ਕੀਤਾ ਗਿਆ। ਟਰੇਲਰ 'ਚ ਆਲੀਆ ਅਤੇ ਰਣਵੀਰ ਦੀ ਕੈਮਿਸਟਰੀ ਕਾਫੀ ਵਧੀਆ ਦਿਖਾਈ ਦਿੱਤੀ।

PunjabKesari
ਇਸ ਦੌਰਾਨ ਰਣਵੀਰ ਸਿੰਘ, ਆਲੀਆ ਭੱਟ, ਨਿਰਦੇਸ਼ਕਾ ਜ਼ੋਯਾ ਅਖਤਰ, ਨਿਰਮਾਤਾ ਰਿਤੇਸ਼ ਸਿੰਧਵਾਨੀ ਤੇ ਫਰਹਾਨ ਅਖਤਰ ਨਜ਼ਰ ਆਏ ਅਤੇ ਪੂਰੀ ਟੀਮ ਨੇ ਕਾਫੀ ਮਸਤੀ ਵੀ ਕੀਤੀ।

PunjabKesari
ਰਣਵੀਰ ਕਪੂਰ ਹਮੇਸ਼ਾ ਦੀ ਤਰ੍ਹਾਂ ਵੱਖਰੀ ਲੁੱਕ 'ਚ ਦਿਖਾਈ ਦਿੱਤੇ ਅਤੇ ਆਲੀਆ ਵੀ ਸਫੈਦ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

PunjabKesari
ਰਣਵੀਰ ਸਿੰਘ, ਆਲੀਆ ਭੱਟ ਤੇ ਕਲਕੀ ਕੋਚਲਿਨ ਦੀ ਐਕਟਿੰਗ ਵਾਲੀ ਇਹ ਫਿਲਮ ਮੁੰਬਈ ਦੀਆਂ ਝੁੱਗੀਆਂ ਵਿਚੋਂ ਨਿਕਲੇ ਰੈਪਰ ਡਿਵਾਈਨ ਤੇ ਨਾਈਜੀ ਦੇ ਜੀਵਨ 'ਤੇ ਆਧਾਰਤ ਹੈ।

PunjabKesari
ਫਿਲਮ ਫਰਵਰੀ ਵਿਚ ਰਿਲੀਜ਼ ਹੋਵੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari