Pics: ਸਕੂਲੀ ਦਿਨਾਂ ''ਚ ਡ੍ਰੱਗ ਲੈਂਦੇ ਸਨ ਰਣਬੀਰ, ਇਨ੍ਹਾਂ ਨਾਮੀ ਹਸਤੀਆਂ ਨੂੰ ਵੀ ਰਹਿ ਚੁਕੀ ਹੈ ਨਸ਼ੇ ਦੀ ਲੱਤ

7/15/2017 12:08:20 PM

ਮੁੰਬਈ— 14 ਜੁਲਾਈ ਨੂੰ ਰਣਬੀਰ ਕਪੂਰ ਦੀ ਫਿਲਮ 'ਜੱਗਾ ਜਾਸੂਸ' ਰਿਲੀਜ਼ ਹੋਈ ਹੈ। ਫਿਲਮ 'ਚ ਰਣਬੀਰ ਕੈਟਰੀਨਾ ਦੇ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ। ਅੱਜ ਕਰੋੜਾਂ ਦੀ ਫੈਨ ਫਾਲੋਵਿੰਗ ਰੱਖਣ ਵਾਲੇ ਰਣਬੀਰ ਦੇ ਬਾਰੇ 'ਚ ਘੱਟ ਹੀ ਲੋਕ ਜਾਣਦੇ ਹਨ ਕਿ ਇਕ ਸਮੇਂ ਉਹ ਡ੍ਰੱਗ ਐਡਿਕਟ ਰਹਿ ਚੁੱਕੇ ਹਨ।

PunjabKesari

2011 'ਚ ਰਣਬੀਰ ਨੇ ਖੁਦ ਆਪਣੇ ਇਕ ਇੰਟਰਵਿਊ ਦੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਫਿਲਮ 'ਰਾਕਸਟਾਰ' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਡ੍ਰੱਗਸ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਸੂਨ ਦੀ ਸ਼ੂਟਿੰਗ 'ਚ ਉਨ੍ਹਾਂ ਨੇ ਘਬਰਾਹਟ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਡਰੱਗਸ ਲਿਆ ਅਤੇ ਫਿਰ ਉਹ ਸੀਨ ਸ਼ੂਟ ਕਰ ਪਾਏ।

PunjabKesari

ਜਾਣਕਾਰੀ ਮੁਤਾਬਕ ਰਣਬੀਰ ਨੇ ਆਪਣੇ ਇਸ ਇੰਟਰਵਿਊ 'ਚ ਇਹ ਕਬੂਲਿਆ ਸੀ ਕਿ ਸਕੂਲ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਡ੍ਰੱਗਸ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਲਦ ਹੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ ਸੀ ਪਰ ਹੁਣ ਰਣਬੀਰ ਆਪਣੀ ਇਸ ਬੁਰੀ ਲੱਤ ਤੋਂ ਛੁਟਕਾਰਾ ਪਾ ਚੁੱਕੇ ਹਨ।

PunjabKesari

ਭਲੇ ਹੀ ਰਣਬੀਰ ਨੇ ਡ੍ਰੱਗ ਛੱਡ ਦਿੱਤਾ ਹੋਵੇ ਪਰ ਉਹ ਹੁਣ ਵੀ ਚੇਨ ਸਮੋਕਰ ਹਨ। ਉਂਝ ਬਾਲੀਵੁੱਡ 'ਚ ਰਣਬੀਰ ਤੋਂ ਇਲਾਵਾ ਵੀ ਅਜਿਹੇ ਕਈ ਸਟਾਰ ਹਨ ਜੋ ਨਸ਼ੇ ਦੇ ਆਦੀ ਰਹੇ ਹਨ। ਇਸ ਪੈਕੇਜ 'ਚ ਆਓ ਇਕ ਨਜ਼ਰ ਪਾਉਂਦੇ ਹਾਂ ਅਜਿਹੇ ਹੀ 9 ਹੋਰ ਸੇਲੇਬਸ 'ਤੇ।

PunjabKesari

ਜ਼ਿਕਰਯੋਗ ਹੈ ਕਿ ਰਣਬੀਰ ਤੋਂ ਇਲਾਵਾ ਅਦਾਕਾਰ ਸੰਜੇ ਦੱਤ, ਦਿਵਿਆ ਭਾਰਤੀ, ਰਾਜੇਸ਼ ਖੰਨਾ, ਮੀਨਾ ਕੁਮਾਰੀ, ਫਰਦੀਨ ਖਾਨ, ਧਰਮਿੰਦਰ, ਰਾਹੁਲ ਮਹਾਜਨ, ਵਿਜੇ ਰਾਜ, ਡੀਜੇ ਅਕੀਲ ਆਦਿ ਮਸ਼ਹੂਰ ਸਿਤਾਰੇ ਨਸ਼ੇ ਦੇ ਆਦੀ ਰਹਿ ਚੁੱਕੇ ਹਨ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News