ਅਜਿਹੀ ਗੰਭੀਰ ਬੀਮਾਰੀ ਨੇ ਰਸ਼ਮੀ ਦੇਸਾਈ ਦੀ ਜ਼ਿੰਦਗੀ ਤੇ ਕਰੀਅਰ ਨੂੰ ਕੀਤਾ ਤਬਾਹ

5/15/2019 11:54:08 AM

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ। ਟੀ. ਵੀ. ਸੀਰੀਅਲ 'ਉਤਰਨ' 'ਚ ਤਪੱਸਿਆ ਯਾਨੀ ਤੱਪੂ ਦਾ ਕਿਰਦਾਰ ਨਿਭਾਇਆ ਸੀ। ਅੱਜ ਵੀ ਲੋਕ ਰਸ਼ਮੀ ਦੇਸਾਈ ਨੂੰ ਇਸੇ ਕਿਰਦਾਰ ਦੇ ਨਾਂ ਨਾਲ ਜਾਣਦੇ ਹਨ।

PunjabKesari

ਇਸ ਸੀਰੀਅਲ ਨੂੰ ਕਰਨ ਤੋਂ ਬਾਅਦ ਰਸ਼ਮੀ ਕੁਝ ਹੋਰ ਸੀਰੀਅਲਸ 'ਚ ਵੀ ਨਜ਼ਰ ਆਈ ਪਰ ਇਸ ਤੋਂ ਬਾਅਦ ਰਸ਼ਮੀ ਦਾ ਜਾਦੂ ਨਹੀਂ ਚੱਲ ਸਕਿਆ।

PunjabKesari
ਦੱਸ ਦਈਏ ਕਿ ਲੰਬੇ ਸਮੇਂ ਤੋਂ ਉਹ ਛੋਟੇ ਪਰਦੇ ਤੋਂ ਦੂਰ ਹੈ ਅਤੇ ਹੁਣ ਉਹ ਮੁੜ ਤੋਂ ਚਰਚਾ 'ਚ ਹੈ। ਇਸ ਕਰਕੇ ਨਹੀਂ ਕਿ ਉਤਰਨ ਵਰਗਾ ਕੋਈ ਹੋਰ ਯਾਦਗਾਰ ਕਿਰਦਾਰ ਉਹ ਨਿਭਾਉਣ ਜਾ ਰਹੀ ਹੈ ਸਗੋਂ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਉਸ ਦੀ ਬੀਮਾਰੀ ਹੈ।

PunjabKesari

ਦਰਅਸਲ ਰਸ਼ਮੀ ਨੂੰ ਸੋਰਾਇਸਸ ਨਾਂ ਦੀ ਬੀਮਾਰੀ ਦੀ ਬੀਮਾਰੀ ਹੈ। ਇਸ ਬੀਮਾਰੀ ਨੇ ਨਾਂ ਸਿਰਫ ਉਸ ਦਾ ਕਰੀਅਰ ਤਬਾਹ ਕਰਕੇ ਰੱਖ ਦਿੱਤਾ ਹੈ ਸਗੋਂ ਉਸ ਦਾ ਵਜ਼ਨ ਵੀ ਪਹਿਲਾਂ ਨਾਲੋਂ ਵੱਧ ਚੁੱਕਿਆ ਹੈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਰਸ਼ਮੀ ਨੇ ਇਸ ਗੱਲ ਦਾ ਖੁਲਾਸਾ ਖੁਦ ਕੀਤਾ ਹੈ ਕਿ ਉਹ ਸੋਰਾਇਸਿਸ ਦੀ ਬੀਮਾਰੀ ਨਾਲ ਪੀੜ੍ਹਤ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News