B''day Spl: ਅਸਲ ਜ਼ਿੰਦਗੀ ''ਚ ਬੇਹੱਦ ਹੌਟ ਹੈ ''ਹਿਟਲਰ ਦੀਦੀ'', ਤਸਵੀਰਾਂ ਹਨ ਸਬੂਤ

9/11/2018 4:53:55 PM

ਮੁੰਬਈ (ਬਿਊਰੋ)— ਟੀ. ਵੀ. ਦੀ ਲੋਕਪ੍ਰਿਯ ਅਦਾਕਾਰਾ ਰਤੀ ਪਾਂਡੇ ਦਾ ਅੱਜ 36ਵਾਂ ਜਨਮਦਿਨ ਹੈ। ਅੱਜਕਲ ਉਹ ਸ਼ੋਅ 'ਪੋਰਸ' 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

PunjabKesari

ਇਸ ਸ਼ੋਅ 'ਚ ਆਉਣ ਤੋਂ ਬਾਅਦ ਰਤੀ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਲੋਕਪ੍ਰਿਯਤਾ ਮਿਲੀ ਹੈ। ਆਪਣੀ ਐਕਟਿੰਗ ਨਾਲ ਜਲਵੇ ਬਿਖੇਰ ਚੁੱਕੀ ਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

PunjabKesari

ਰਤੀ ਅਸਲ ਜ਼ਿੰਦਗੀ 'ਚ ਵੀ ਕਾਫ਼ੀ ਹੌਟ ਹੈ ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਲਗਭਗ 92 ਹਜ਼ਾਰ ਫਾਲੋਅਰਜ਼ ਹਨ।

PunjabKesari

ਇਸ ਤੋਂ ਇੰਨਾ ਤਾਂ ਸਮਝ 'ਚ ਆਉਂਦਾ ਹੈ ਕਿ ਰਤੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ।

PunjabKesari

ਉਹ ਸਟਾਰ ਵਨ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਮਿਲੇ ਜਬ ਹਮ ਤੁੰਮ' 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਰਤੀ ਨੇ 'ਗੁੰਜਨ' ਭਾਵ ਸਨਾਇਆ ਈਰਾਨੀ ਦੀ ਵਡੀ ਭੈਣ ਦਾ ਕਿਰਦਾਰ ਨਿਭਾਇਆ ਸੀ।

PunjabKesari

ਇਸ ਤੋਂ ਬਾਅਦ ਉਹ 'ਹਿਟਲਰ ਦੀਦੀ' ਸੀਰੀਅਲ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਉਹ ਦਬੰਗ ਲੜਕੀ ਦੇ ਕਿਰਦਾਰ 'ਚ ਨਜ਼ਰ ਆਈ ਸੀ।

PunjabKesari

ਰਤੀ ਦੇ ਇਸ ਕਿਰਦਾਰ ਨੂੰ ਫੈਨਜ਼ ਨੇ ਕਾਫ਼ੀ ਪਸੰਦ ਵੀ ਕੀਤਾ ਸੀ। ਦੱਸਣਯੋਗ ਹੈ ਕਿ ਰਤੀ ਦਾ ਅਦਾਕਾਰ ਅਨਸ ਰਾਸ਼ਿਦ ਨਾਲ ਅਫੇਅਰ ਵੀ ਰਹਿ ਚੁੱਕਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News