Pics : ਰਵੀਨਾ ਨੇ ਬੱਚਿਆਂ ਨਾਲ ਮਿਲ ਕੇ ਮਨਾਇਆ ਦੁਸਹਿਰੇ ਦਾ ਤਿਉਹਾਰ

10/19/2018 6:15:15 PM

ਮੁੰਬਈ (ਬਿਊਰੋ)— ਦੇਸ਼ 'ਚ ਇਨ੍ਹੀਂ ਦਿਨੀਂ ਨਰਾਤਿਆਂ ਦੀ ਧੂਮ ਹੈ। ਨਵਦੁਰਗਾ ਦੇ ਨੌ ਦਿਨ ਮਗਰੋਂ ਦੁਸਹਿਰਾ ਆਉਂਦਾ ਹੈ। ਇਸ ਖਾਸ ਦਿਨ 'ਤੇ ਬਾਲੀਵੁੱਡ ਸੈਲੇਬਸ ਨੇ ਸੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ ਪਰ ਰਵੀਨਾ ਟੰਡਨ ਨੇ ਆਪਣੇ ਪਰਿਵਾਰ ਨਾਲ ਇਸ ਦਿਨ ਨੂੰ ਖਾਸ ਬਣਾਇਆ।

PunjabKesari
ਰਵੀਨਾ ਨੇ ਰਾਵਨ ਦਾ ਪੁਤਲਾ ਬਣਵਾਇਆ ਅਤੇ ਉਸ ਨੂੰ ਅੱਗ ਵੀ ਲਗਾਈ। ਰਵੀਨਾ ਨਾਲ ਇਸ ਦੌਰਾਨ ਬੱਚਿਆਂ ਦੀ ਪੂਰੀ ਟੋਲੀ ਸੀ। ਰਵੀਨਾ ਟ੍ਰੈਡੀਸ਼ਨਲ ਲੁੱਕ 'ਚ ਬੱਚਿਆਂ ਨਾਲ ਦੁਸਹਿਰੇ ਦੇ ਤਿਉਹਾਰ ਬਾਰੇ ਦੱਸਦੀ ਨਜ਼ਰ ਆਈ।

PunjabKesari
ਰਵੀਨਾ ਨਾਲ ਇਸ ਮੌਕੇ ਉਸ ਦਾ ਪੂਰਾ ਪਰਿਵਾਰ ਮੌਜੂਦ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ, ਉਹ ਹਰ ਇਸ ਤਰ੍ਹਾਂ ਹੀ ਬੱਚਿਆਂ ਨਾਲ ਮਿਲ ਕੇ ਦੁਸਹਿਰੇ ਦਾ ਤਿਉਹਾਰ ਮਨਾਉਂਦੀ ਹੈ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News