ਜਨਮਦਿਨ ਮੌਕੇ ਰੇਖਾ ਦੀਆਂ ਦੇਖੋ ਦਿਲਕਸ਼ ਤਸਵੀਰਾਂ, ਜੋ ਅੱਜ ਵੀ ਹੁਸਨ ਦੀਆਂ ਭਰਦੀਆਂ ਨੇ ਗਵਾਹੀ
10/10/2018 12:31:38 PM
ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ ਦੀ ਸਦਾਬਹਾਰ ਅਦਾਕਾਰਾ ਰੇਖਾ ਦਾ ਅੱਜ 64ਵਾਂ ਜਨਮਦਿਨ ਹੈ। ਇੰਨੇ ਸਾਲਾਂ 'ਚ ਵੀ ਰੇਖਾ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ, ਜਿਸ ਦਾ ਸਬੂਤ ਹਨ ਉਨ੍ਹਾਂ ਦੀ ਲੇਟੈਸਟ ਤਸਵੀਰਾਂ।
ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਕੁਝ ਤਸਵੀਰਾਂ ਉਨ੍ਹਾਂ ਦੀਆਂ ਨਵੀਆਂ ਹਨ ਤੇ ਕੁਝ ਪੁਰਾਣੀਆਂ।
ਆਪਣੇ 4 ਦਹਾਕਿਆਂ ਦੇ ਕਰੀਅਰ 'ਚ ਰੇਖਾ ਨੇ ਕਰੀਬ 175 ਫਿਲਮਾਂ 'ਚ ਕੰਮ ਕੀਤਾ।
ਰੇਖਾ ਨੇ ਕਈ ਫਿਲਮਾਂ 'ਚ ਘਰੇਲੂ ਕਿਰਦਾਰਾਂ ਦੇ ਨਾਲ-ਨਾਲ ਬਿੰਦਾਸ ਰੋਲ ਕਰਕੇ ਵੀ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ