'ਸ਼ਕੀਲਾ' ਦੇ ਲੁੱਕ 'ਚ ਰਿੱਚਾ ਚੱਢਾ ਪ੍ਰਸ਼ੰਸਕਾਂ ਨੂੰ ਕਰ ਰਹੀ ਹੈ ਮਦਹੋਸ਼, ਦੇਖੋ ਕਾਤਿਲ ਅਦਾਵਾਂ

11/9/2018 10:37:06 AM

ਮੁੰਬਈ (ਬਿਊਰੋ)— ਕੁਝ ਦਿਨਾਂ ਪਹਿਲਾਂ ਬਾਲੀਵੁੱਡ ਦੀ ਬੇਬਾਕ ਅਦਾਕਾਰਾ ਰਿੱਚਾ ਚੱਢਾ ਦੀ ਬਾਇਓਪਿਕ ਫਿਲ‍ਮ 'ਸ਼ਕੀਲਾ' ਦਾ ਨਵਾਂ ਲੁੱਕ ਸਾਹਮਣੇ ਆਇਆ ਸੀ, ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।

PunjabKesari

ਆਪਣੀ ਇਨ੍ਹਾਂ ਤਸ‍ਵੀਰਾਂ 'ਚ ਸ਼ਕੀਲਾ ਦੇ ਤੌਰ 'ਤੇ ਰਿੱਚਾ ਬੇਹੱਦ ਕਾਤੀਲਾਨਾ ਅੰਦਾਜ਼ 'ਚ ਨਜ਼ਰ ਆ ਰਹੀ ਹੈ। 'ਸ਼ਕੀਲਾ' ਫਿਲਮ ਦੇ ਇਸ ਲੁੱਕ 'ਚ ਰਿੱਚਾ ਕੇਰਲ ਦੇ ਰੀਤੀ–ਰਿਵਾਜ਼ਾਂ ਵਾਲੇ ਰੂਪ 'ਚ ਦਿਸ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਇਸ ਬਾਇਓਪਿਕ ਫਿਲਮ ਦੀ ਸ਼ੂਟਿੰਗ ਬੈਂਗਲੁਰੂ 'ਚ ਹੋ ਰਹੀ ਹੈ, ਜਿਸ ਦੇ ਸੈੱਟ ਤੋਂ ਉਨ੍ਹਾਂ ਦੀਆਂ ਕੁਝ ਤਸ‍ਵੀਰਾਂ ਸਾਹਮਣੇ ਆਈਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News