Pics Viral: ਅਦਾਕਾਰਾ ਨੇ ਹੌਟ ਲੁੱਕ 'ਚ ਟੈਟੂ ਕੀਤਾ ਫਲਾਂਟ

1/19/2018 5:50:32 PM

ਮੁੰਬਈ(ਬਿਊਰੋ)— ਮਸ਼ਹੂਰ ਪੌਪ ਸਟਾਰ ਰਿਹਾਨਾ ਦੇ ਪੁਰਾਣੇ ਫੋਟੋਸ਼ੂਟ ਦੀਆਂ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਅਸਲ 'ਚ ਕੁਝ ਸਾਲ ਪਹਿਲਾਂ ਰਿਹਾਨਾ ਨੇ ਜੀਕਿਊ ਮੈਗਜ਼ੀਨ ਲਈ ਇਕ ਫੋਟੋਸ਼ੂਟ ਕਰਾਇਆ ਸੀ।

PunjabKesari

ਇਨ੍ਹਾਂ ਤਸਵੀਰਾਂ 'ਚ ਰਿਹਾਨਾ ਦਾ ਕਾਫੀ ਬੋਲਡ ਲੁੱਕ ਦੇਖਣ ਨੂੰ ਮਿਲਿਆ ਸੀ। ਇਸ ਫੋਟੋਸ਼ੂਟ 'ਚ ਰਿਹਾਨਾ ਬੇਹੱਦ ਹੌਟ ਪੋਜ਼ ਦਿੱਤੇ ਹਨ। ਇਨ੍ਹਾਂ ਤਸਵੀਰਾਂ 'ਚ ਰਿਹਾਨਾ ਨੇ ਟਾਪ ਚੁੱਕ ਕੇ ਪ੍ਰਾਈਵੇਟ ਪਾਰਟਸ ਵਿਚਕਾਰ ਬਣਿਆ ਸੀਕ੍ਰੇਟ ਟੈਟੂ ਫਲਾਂਟ ਕੀਤਾ ਸੀ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ ਸੀ।

PunjabKesari

ਜ਼ਿਕਰਯੋਗ ਹੈ ਕਿ ਰਿਹਾਨਾ ਇੰਸਟਾ 'ਤੇ 56 ਮੀਲੀਅਨ ਤੋਂ ਵੱਧ ਫਾਲੋਅਰਜ਼ ਦੀ ਮਾਲਕਣ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਕੁਮੈਂਟਸ ਮਿਲਦੇ ਹਨ।

PunjabKesari

ਇਸ ਤੋਂ ਇਲਾਵਾ 29 ਸਾਲਾ ਰਿਹਾਨਾ ਇਸ ਪਲੈਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹੁਣ ਤੱਕ ਉਨ੍ਹਾਂ ਨੇ 4200 ਤੋਂ ਵੱਧ ਪੋਸਟ ਸ਼ੇਅਰ ਕੀਤੇ ਹਨ।

PunjabKesari

ਰਿਹਾਨਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਤਾਂ ਤੁਹਾਨੂੰ ਉਨ੍ਹਾਂ ਦੇ ਫਾਲੋਅਰਜ਼ ਦੀ ਸੰਖਿਆ ਤੋਂ ਹੀ ਪਤਾ ਲੱਗ ਜਾਵੇਗਾ ਪਰ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿੰਨੀ ਸਫਲ ਹੈ।

PunjabKesari

ਰਿਹਾਨਾ ਦੀ ਸਫਲਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਨ੍ਹਾਂ ਦਾ ਨੈੱਟਵਰਥ 14,694,700,000.00 ਰੁਪਏ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News