Pics : ''ਲਾਲ ਦੁਪੱਟੇ ਵਾਲੀ'' ਫੇਮ ਅਭਿਨੇਤਰੀ ਦਾ ਸੋਸ਼ਲ ਮੀਡੀਆ ''ਤੇ ਨਜ਼ਰ ਅਇਆ ਬੋਲਡ ਅੰਦਾਜ਼

Monday, June 19, 2017 3:47 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਿਤੂ ਸ਼ਿਵਪੂਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਰਿਤੂ ਦਾ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਉਹ ਜਲਦ ਹੀ ਟੀ. ਵੀ. ਸ਼ੋਅ 'ਇਸ ਪਿਆਰ ਕੋ ਕਿਆ ਨਾਮ ਦੂੰ 3' 'ਚ ਵਰੁਣ ਸੋਬਤੀ ਨਾਲ ਲੀਡ ਕਿਰਦਾਰ 'ਚ ਨਜ਼ਰ ਆਵੇਗੀ।

PunjabKesari

ਇਸ ਸ਼ੋਅ 'ਚ ਇਹ ਅਭਿਨੇਤਰੀ ਸ਼ਿਵਾਨੀ ਤੌਮਰ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਵੀ ਇਹ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

PunjabKesari

ਹਾਲ ਹੀ 'ਚ ਰਿਤੂ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਇਕ ਲੜਕੇ ਨੂੰ ਹੱਗ ਕਰਦੀ ਨਜ਼ਰ ਆ ਰਹੀ ਹੈ।

PunjabKesari

ਉਹ ਇਸ ਤਸਵੀਰ 'ਚ ਬੇਹੱਦ ਬੋਲਡ ਅਤੇ ਗਲੈਮਰਸ ਲੁਕ 'ਚ ਨਜ਼ਰ ਆ ਰਹੀ ਹੈ।

PunjabKesari

ਰਿਤੂ ਦਾ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੇ ਨਾਲ ਆਇਆ ਗੀਤ 'ਲਾਲ ਦੁਪੱਟੇ ਵਾਲੀ' ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesariPunjabKesariPunjabKesariPunjabKesari