ਸ਼ਰਟ ਦੇ ਬਟਨ ਖੋਲ੍ਹ ਕੇ ਅਦਾਕਾਰਾ ਨੇ ਖੂਬ ਖਿਚਵਾਈਆਂ ਬੋਲਡ ਤਸਵੀਰਾਂ, ਫਿਰ ਹੱਥਾਂ ਨਾਲ ਢੱਕੇ ਪ੍ਰਾਈਵੇਟ ਪਾਰਟਸ

11/13/2017 10:19:44 AM

ਲੰਡਨ(ਬਿਊਰੋ)— ਬ੍ਰਿਟੀਸ਼ ਅਦਾਕਾਰਾ ਰੀਟਾ ਓਰਾ ਹਮੇਸ਼ਾ ਹੀ ਆਪਣੀਆਂ ਬੋਲਡ ਤੇ ਨਿਊਡ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਹੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਹੋਲਡ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਤੇ ਅੱਗੋ ਬਟਨ ਖੋਲ੍ਹੇ ਹਨ।

PunjabKesari

ਸ਼ਰਟ ਦੇ ਹੇਠਾ ਉਸ ਨੇ ਕੁਝ ਵੀ ਨਹੀਂ ਪਾਇਆ ਹੋਇਆ। ਰੀਟਾ ਸਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''1 Day to go!! @mtvema Oh and my excitement for still being num1 on iTunes ☺️ 🙏🏼😊🤸🏼‍♂️👋🏼❤️📸:@iamkaj''।

PunjabKesari

ਇਸ ਤੋਂ ਇਲਾਵਾ ਇਕ ਹੋਰ ਤਸਵੀਰ 'ਚ ਉਹ ਪੂਰੀ ਨਿਊਡ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਆਪਣੇ ਹੱਥਾਂ ਨਾਲ ਆਪਣੇ ਪ੍ਰਾਈਵੇਟ ਪਾਰਟਸ ਨੂੰ ਢੱਕਿਆ ਹੋਇਆ ਹੈ।

PunjabKesari
ਦੱਸਣਯੋਗ ਹੈ ਕਿ ਰੀਟਾ ਓਰਾ ਬੋਲਡ ਤੇ ਨਿਊਡ ਫੋਟੋਸ਼ੂਟ ਲਈ ਕਾਫੀ ਮਸ਼ਹੂਰ ਹੈ।

PunjabKesari

ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ।

PunjabKesari

ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

PunjabKesari

ਆਏ ਦਿਨੀਂ ਹੀ ਉਹ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News