OOPS MOMENT: ਇਵੈਂਟ ਦੌਰਾਨ ਅਦਾਕਾਰਾ ਦੇ ਦਿਖੇ ਅੰਦਰੂਨੀ ਕੱਪੜੇ, ਬੇਝਿਜਕ ਹੋ ਕੇ ਖਿਚਵਾਉਂਦੀ ਰਹੀ ਤਸਵੀਰਾਂ
11/15/2017 5:24:07 PM
ਲੰਡਨ(ਬਿਊਰੋ)— ਬ੍ਰਿਟਿਸ਼ ਅਦਾਕਾਰਾ ਰੀਟਾ ਓਰਾ ਹਾਲ ਹੀ 'ਚ ਹੋਏ MTV EMA ਐਵਾਰਡਜ਼ 'ਚ ਪੁੱਜੀ।
ਇਸ ਦੌਰਾਨ ਉਨ੍ਹਾਂ ਨੇ ਵਾਈਟ ਕਲਰ ਦੀ ਬਾਥਰੋਬ ਵਰਗੀ ਡਰੈੱਸ ਪਹਿਨੀ ਹੋਈ ਸੀ, ਜਿਸ 'ਚ ਉਨ੍ਹਾਂ ਨਾਲ ਉਪਸ ਮੁਮੈਂਟ ਹੋ ਗਿਆ।
ਅਸਲ 'ਚ ਉਨ੍ਹਾਂ ਦੀ ਡਰੈੱਸ 'ਚ ਫਰੰਟ ਕੱਟ ਸੀ, ਜਿਸ ਦੇ ਕਾਰਨ ਉਨ੍ਹਾਂ ਦਾ ਇਨਰਵਿਅਰ ਸਾਫ ਨਜ਼ਰ ਆ ਰਿਹਾ ਸੀ।
ਫਿਰ ਵੀ ਉਹ ਬੇਝਿਝਕ ਤਸਵੀਰਾਂ ਲਈ ਪੋਜ਼ ਦਿੰਦੀ ਰਹੀ।
ਜ਼ਿਕਰਯੋਗ ਹੈ ਕਿ ਰੀਟਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ