ਰਿਆ ਸੇਨ ਨੇ ਸ਼ੇਅਰ ਕੀਤੀ ਇਹ ਹੌਟ ਤਸਵੀਰ, ਦੇਖ ਹੋ ਜਾਓਗੇ ਹੈਰਾਨ!

Monday, June 19, 2017 4:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਿਆ ਸੇਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਰਿਆ ਦਾ ਇਸ ਤਸਵੀਰ 'ਚ ਬਲੈਕ ਬਿਕਨੀ ਪਹਿਣੇ ਕਾਫੀ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ। ਰਿਆ ਨੇ ਤਸਵੀਰ ਦੇ ਕੈਪਸ਼ਨ ਦਿੱਤਾ ਹੈ, ''shoot with cameras not with guns''।

PunjabKesari
ਤੁਹਾਨੂੰ ਇਹ ਦੱਸ ਦੇਈਏ ਕਿ ਕਾਫੀ ਸਮੇਂ ਤੋਂ ਰਿਆ ਬਾਲੀਵੁੱਡ ਤੋਂ ਦੂਰ ਹੈ। ਫਿਲਹਾਲ ਇਨ੍ਹੀਂ ਦਿਨੀਂ ਬੰਗਾਲੀ ਫਿਲਮ 'ਲੋਨਨੀ ਗਰਲ' 'ਚ ਵਿਅਸਥ ਹੈ।

PunjabKesari

ਇਸ ਤੋਂ ਇਲਾਵਾ ਰਿਆ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਬਾਲਾਜੀ ਟੈਲੀਫਿਲਮਸ 'ਚ ਰਾਗਿਨੀ ਐੱਮ. ਐੱਮ. ਐੱਸ. ਦੀ ਵੈਬ ਸੀਰੀਜ਼ ਲਿਆਉਣ ਦਾ ਫੈਸਲਾ ਲਿਆ ਹੈ। ਇਸ ਵੈਬ ਸੀਰੀਜ਼ ਦਾ 'ਐੱਮ. ਐੱਮ. ਐੱਸ. 2' ਨਾਂ ਹੋਵੇਗਾ।

PunjabKesari