''ਕਿੰਨਰ ਬਹੂ'' ਨੇ ਬੁਆਏਫਰੈਂਡ ਨਾਲ ਸਲੱਮ ਏਰੀਆ ''ਚ ਮਿਠਾਈ ਤੇ ਕੱਪੜੇ ਵੰਡ ਮਨਾਈ ਦੀਵਾਲੀ

10/21/2017 7:21:36 PM

ਮੁੰਬਈ (ਬਿਊਰੋ)— ਪ੍ਰਸਿੱਧ ਟੀ. ਵੀ. ਕੱਪਲ ਰੂਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਨੇ ਆਪਣੀ ਦੀਵਾਲੀ ਸਲੱਮ ਏਰੀਆ ਦੇ ਲੋਕਾਂ ਵਿਚਾਲੇ ਮਿਠਾਈ ਤੇ ਕੱਪੜੇ ਵੰਡ ਕੇ ਮਨਾਈ। ਰੂਬੀਨਾ ਨੇ ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਰੂਬੀਨਾ ਨੇ ਕੈਪਸ਼ਨ ਦਿੱਤੀ ਹੈ, 'We celebrated Diwali spreading smiles and sharing love! Thank you @ashukla09 for creating so much value'

 

A post shared by Rubina Dilaik (@rubinadilaik) on

ਦੱਸਣਯੋਗ ਹੈ ਕਿ ਰੂਬੀਨਾ ਪ੍ਰਸਿੱਧ ਟੀ. ਵੀ. ਸ਼ੋਅ 'ਛੋਟੀ ਬਹੂ' 'ਚ ਨਜ਼ਰ ਆ ਚੁੱਕੀ ਹੈ। ਫਿਲਹਾਲ ਰੂਬੀਨਾ 'ਸ਼ਕਤੀ : ਅਸਤੀਤਵ ਕੇ ਅਹਿਸਾਸ' 'ਚ ਕਿੰਨਰ ਗੁਲਾਬੋ/ਤਰਾਨਾ ਦਾ ਕਿਰਦਾਰ ਨਿਭਾਅ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News