ਥਾਈਲੈਂਡ ''ਚ ਛੁੱਟੀਆਂ ਮਨਾ ਰਹੀ ਟੀ. ਵੀ. ਦੀ ਸੰਸਕਾਰੀ ਨੂੰਹ ਦੀਆਂ ਬੋਲਡ ਤਸਵੀਰਾਂ ਵਾਇਰਲ

7/13/2018 12:56:59 PM

ਮੁੰਬਈ (ਬਿਊਰੋ)— ਕਲਰਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਬੜੋ ਬਹੂ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਰਿਤਾਸ਼ਾ ਰਾਠੌਰ ਇਨ੍ਹੀਂ ਦਿਨੀਂ ਥਾਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਿਤਾਸ਼ਾ ਬਿਕਨੀ 'ਚ ਨਜ਼ਰ ਆ ਰਹੀ ਹੈ।
PunjabKesari
ਰਿਤਾਸ਼ਾ ਦੇ ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਰਿਤਾਸ਼ਾ ਦਾ ਕੈਪਸ਼ਨ ਵੀ ਦਿਲਚਸਪ ਹੈ। ਉਨ੍ਹਾਂ ਨੇ ਆਪਣੀ ਇਕ ਬਿਕਨੀ ਤਸਵੀਰ ਦੇ ਕੈਪਸ਼ਨ 'ਚ ਲਿਖਿਆ,''ਕੀ ਮੈਂ ਹਮੇਸ਼ਾ ਇਸੇ ਤਰ੍ਹਾਂ ਰਹਿ ਸਕਦੀ ਹਾਂ?''
PunjabKesari
ਦੱਸ ਦੇਈਏ ਕਿ ਰਿਤਾਸ਼ਾ ਦਾ ਨਿਸ਼ਾਨਾ ਉਹ ਲੋਕ ਹਨ, ਜੋ ਵਧੇ ਭਾਰ ਕਾਰਨ ਪ੍ਰੇਸ਼ਾਨ ਹਨ। ਰਿਤਾਸ਼ਾ ਅਨੁਸਾਰ, ਟੀ.ਵੀ. ਇਕ ਬਹੁਤ ਹੀ ਵੱਡਾ ਰਸਤਾ ਹੈ। ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਇਸ ਦਾ ਦੁਰਉਪਯੋਗ ਹੁੰਦਾ ਹੈ ਅਤੇ ਲੋਕਾਂ ਨੂੰ ਬੇਵਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।''
PunjabKesari
ਕੁਝ ਸਮਾਂ ਪਹਿਲਾਂ ਰਿਤਾਸ਼ਾ ਵਿਵਾਦਾਂ 'ਚ ਆ ਗਈ ਸੀ। ਰਿਪੋਰਟ ਅਨੁਸਾਰ ਰਿਤਾਸ਼ਾ ਨੇ ਸੈੱਟ 'ਤੇ ਆਉਣਾ ਵੀ ਛੱਡ ਦਿੱਤਾ ਸੀ, ਕਿਉਂਕਿ ਉਹ ਆਪਣੇ ਸ਼ੋਅ ਦਾ ਹਿੱਸਾ ਨਹੀਂ ਬਣੇ ਰਹਿਣਾ ਚਾਹੁੰਦੀ ਸੀ। ਉਨ੍ਹਾਂ ਨੇ ਸਫਾਈ 'ਚ ਲਿਖਿਆ,''ਈਮਾਨਦਾਰੀ ਨਾਲ ਬੋਲਾ ਤਾਂ ਮੈ 13 ਮਹੀਨੇ ਕੰਮ ਕਰਨ ਤੋਂ ਬਾਅਦ ਛੁੱਟੀਆਂ ਲਈਆਂ ਸੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News