95 ਕਿਲੋ ਦੀ ਟੀ. ਵੀ. ਅਭਿਨੇਤਰੀ ਨੇ ਸ਼ੇਅਰ ਕੀਤੀਆਂ ਬੇਹੱਦ ਬੋਲਡ ਤਸਵੀਰਾਂ

4/16/2018 5:41:28 PM

ਮੁੰਬਈ (ਬਿਊਰੋ)— ਕਲਰਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਬੜੋ ਬਹੂ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਰਿਤਾਸ਼ਾ ਰਾਠੌਰ ਇਸ ਸ਼ੋਅ 'ਚ ਇਕ ਹਰਿਆਣਵੀ ਨੂੰਹ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਸ਼ੋਅ 'ਚ ਰਿਤਾਸ਼ਾ ਇਕ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਰਿਤਾਸ਼ਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਖੁਦ ਉਸ ਦੀਆਂ ਤਸਵੀਰਾਂ ਸਾਬਿਤ ਕਰ ਰਹੀਆਂ ਹਨ। 25 ਸਾਲਾ ਰਿਤਾਸ਼ਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ।
PunjabKesari
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਿਤਾਸ਼ਾ ਨੇ ਕਾਲੇ ਰੰਗ ਦੀ ਬਿਕਨੀ ਪਹਿਨੀ ਹੈ, ਜਿਸ 'ਚ ਉਹ ਹੌਟਨੈੱਸ ਦੀ ਅੱਗ ਵਰ੍ਹਾ ਰਹੀ ਹੈ। ਫੈਨਜ਼ ਤਾਂ ਉਸ ਦੇ ਇਸ ਲੁੱਕ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ ਹਨ।
PunjabKesari
ਦੱਸਣਯੋਗ ਹੈ ਕਿ 'ਬੜੋ ਬਹੂ' ਸ਼ੋਅ 'ਚ ਰਿਤਾਸ਼ਾ ਨੇ ਇਕ ਅਜਿਹੀ ਨੂੰਹ ਦਾ ਕਿਰਦਾਰ ਨਿਭਾਇਆ, ਜਿਸ ਦਾ ਭਾਰ 95 ਕਿਲੋ ਹੁੰਦਾ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਸ਼ੋਅ ਲਈ ਰਿਤਾਸ਼ਾ ਨੇ ਆਪਣਾ ਭਾਰ ਵੀ ਘਟਾਇਆ ਸੀ। ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ।
PunjabKesari
ਉਥੇ ਜੇਕਰ ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰਿਤਾਸ਼ਾ ਇਨ੍ਹੀਂ ਦਿਨੀਂ ਲੇਖਕ ਸਿਧਾਂਤ ਦ੍ਰਿਵੇਦੀ ਨੂੰ ਡੇਟ ਕਰ ਰਹੀ ਹੈ। ਰਿਤਾਸ਼ਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਗਲੈਮਰੈੱਸ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।
PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News