ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਪਹੁੰਚੇ ਸ਼ਾਹਰੁਖ

Friday, May 17, 2019 4:17 PM
ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਪਹੁੰਚੇ ਸ਼ਾਹਰੁਖ

ਮੁੰਬਈ(ਬਿਊਰੋ)- ਪਿਛਲੇ ਸਾਲ ਤੋਂ ਨਿਊਯਾਰਕ 'ਚ ਆਪਣੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਤੇ ਉਨ੍ਹਾ ਦੀ ਪਤਨੀ ਨੀਤੂ ਕਪੂਰ ਨੂੰ ਮਿਲਣ ਬਾਲੀਵੁੱਡ ਦੇ ਕਿੰਗ ਖਾਨ ਮਿਲਣ ਪਹੁੰਚੇ ਹਨ। ਦੱਸ ਦੱਈਏ ਕਿ ਇਸ ਤੋਂ ਪਹਿਲਾ ਵੀ ਰਿਸ਼ੀ ਕਪੂਰ ਦਾ ਹਾਲ ਜਾਨਣ ਦੀਪਿਕਾ ਪਾਦੂਕੋਣ ਤੇ ਵਿੱਕੀ ਕੋਸ਼ਲ ਪਹੁੰਚੇ ਸਨ । ਹਾਲ ਹੀ 'ਚ ਰਿਸ਼ੀ ਕਪੂਰ ਦੀ ਪਤਨੀ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆ ਕੀਤੀਆਂ ਹਨ।

 
 
 
 
 
 
 
 
 
 
 
 
 
 

To make pple feel good about themselves is a rare quality!!! Shahrukh is all of that his love care is so so genuine !!! besides his amazing work I admire him as a very good and a real human being 🥰

A post shared by neetu Kapoor. Fightingfyt (@neetu54) on May 16, 2019 at 7:32am PDT

ਸ਼ਾਹਰੁਖ  ਇਨੀਂ ਦਿਨੀਂ ਨਿਊਯਾਰਕ 'ਚ ਹਨ ਤੇ ਸਮਾਂ ਕੱਢ ਕੇ ਉਹ ਰਿਸ਼ੀ ਕਪੂਰ ਨੂੰ ਮਿਲਣ ਲਈ ਉਨ੍ਹਾਂ ਕੋਲ ਪਹੁੰਚੇ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਵਰਗੀ ਜਿਸ ਗੰਭੀਰ ਨਾਲ ਲੜ ਰਹੇ ਹਨ ਉਸ ਦਾ ਇਲਾਜ ਉਹ ਪਿਛਲੇ ਸਾਲ ਤੋਂ ਨਿਊਯਾਰਕ 'ਚ ਕਰਵਾ ਰਹੇ ਹਨ ਤੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਉਨ੍ਹਾਂ ਨੂੰ ਮਿਲਣ ਲਈ ਜਾ ਰਹੇ ਹਨ।


Edited By

Lakhan

Lakhan is news editor at Jagbani

Read More