ਨੀਲੇ ਕੁੜਤੇ ''ਚ ਨੰਨ੍ਹੇ ਤੈਮੂਰ ਦਾ ਦਿਖਿਆ ਸਵੈਗ, ਤਸਵੀਰਾਂ ਵਾਇਰਲ

Friday, February 8, 2019 1:24 PM

ਮੁੰਬਈ(ਬਿਊਰੋ)— ਸਟਾਰ ਕਿਡਸ ਦੀ ਲਿਸਟ 'ਚ ਤੈਮੂਰ ਅਲੀ ਖਾਨ ਦਾ ਨਾਮ ਟਾਪ ਲਿਸਟ 'ਚ ਆਉਂਦਾ ਹੈ। ਤੈਮੂਰ ਦੀ ਇਕ ਝਲਕ ਪਾਉਣ ਲਈ ਫੈਨਜ਼ ਤੋਂ ਲੈ ਕੇ ਫੋਟੋਗਰਾਫਰ ਤੱਕ ਹਰ ਕੋਈ ਬੇਤਾਬ ਰਹਿੰਦਾ ਹੈ। ਬੁੱਧਵਾਰ ਨੂੰ ਤੈਮੂਰ ਇਕਦੱਮ ਵੱਖਰੀ ਲੁੱਕ 'ਚ ਨਜ਼ਰ ਆਏ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਇਸ ਵਾਰ ਸੱਚੀ 'ਚ ਫੋਟੋਗਰਾਫਰਸ ਲਈ ਤਿਆਰ ਹੋ ਕੇ ਆਏ ਹਨ।

PunjabKesari
ਤੈਮੂਨ ਨੇ ਗ੍ਰੀਨ ਗੌਗਲ, ਨੀਲਾ ਕੁੜਤਾ, ਨੀਲੀ ਜੀਨਸ ਅਤੇ ਮੈਚਿੰਗ ਸੈਂਡਲ ਪਹਿਨੇ ਹੋਏ ਸਨ। ਇਸ ਲੁੱਕ 'ਚ ਤੈਮੂਰ ਕਾਫੀ ਕਿਊਟ ਨਜ਼ਰ ਆ ਰਹੇ ਸਨ। ਤੈਮੂਰ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸ ਦੇਈਏ ਕਿ ਤੈਮੂਰ ਦੇ ਨੀਲਾ ਕੁੜਤਾ ਦਿਸਣ 'ਚ ਜਿਨ੍ਹਾਂ ਰਾਇਲ ਹੈ ਉਸ ਦੀ ਕੀਮਤ ਉਨੀ ਹੀ ਘੱਟ ਹੈ। ਕੁੜਤੇ ਦੀ ਕੀਮਤ ਕਰੀਬ 1200 ਰੁਪਏ ਹੈ, ਜਿਸ ਨੂੰ ਆਮ ਆਦਮੀ ਵੀ ਖਰੀਦ ਸਕਦਾ ਹੈ। ਕਰੀਨਾ ਨੇ ਹਾਲ ਹੀ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਤੈਮੂਰ ਨੂੰ ਆਮ ਜਿਹੇ ਕੱਪੜੇ ਹੀ ਪੁਆਉਂਦੀ ਹੈ।
PunjabKesari
ਉਨ੍ਹਾਂ ਨੇ ਦੱਸਿਆ,''ਮੈਂ ਬੇਟੇ ਲਈ ਜਾਰਾ, ਐਡੀਡਾਸ ਅਤੇ ਐਚ. ਐਨ. ਐੱਮ. ਤੋਂ ਸ਼ਾਪਿੰਗ ਕਰਦੀ ਹਾਂ। ਉਸ ਦੇ ਲਈ ਗੁੱਚੀ ਜਾਂ ਪਰਾਡਾ ਵਰਗੇ ਬਰਾਂਡ ਦੇ ਕੱਪੜੇ ਨਹੀਂ ਲੈਂਦੀ ਹਾਂ।''
PunjabKesari
ਕਰੀਨਾ ਨੇ ਦੱਸਿਆ,''ਮੇਰੇ ਮਾਤਾ-ਪਿਤਾ ਨੇ ਤਾਂ ਮੈਨੂੰ ਬਰਾਂਡੈੱਡ ਕੱਪੜੇ ਉਦੋ ਤੱਕ ਨਹੀਂ ਪਹਿਨਾਏ ਸਨ ਜਦੋਂ ਤੱਕ ਮੈਂ ਖੁਦ ਨਹੀਂ ਕਮਾਉਣ ਲੱਗੀ।''
PunjabKesari
ਦੱਸ ਦੇਈਏ ਕਿ ਤੈਮੂਰ ਪਲੇਅ ਸਕੂਲ ਜਾਂਦੇ ਹਨ। ਤੈਮੂਰ ਦੇ 3 ਮਹੀਨੇ ਦੀ ਫੀਸ 15,000 ਰੁਪਏ ਹੈ ਯਾਨੀ ਹਰ ਮਹੀਨੇ ਦੀ ਫੀਸ 5,000 ਰੁਪਏ ਹੈ। ਖਾਸ ਗੱਲ ਇਹ ਹੈ ਕਿ ਬੱਚਿਆਂ ਦੇ ਇਸ ਸਕੂਲ 'ਚ ਵੀਕ 'ਚ ਸਿਰਫ ਇਕ ਦਿਨ ਦੀ ਕਲਾਸ ਲੱਗਦੀ ਹੈ।
PunjabKesari

PunjabKesari


About The Author

manju bala

manju bala is content editor at Punjab Kesari