Pics : ਬੋਲਡ ਲੁੱਕ ''ਚ ਨਿਰਦੇਸ਼ਕ ਦੇ ਆਫਿਸ ਪਹੁੰਚੀ ਸਾਰਾ, ਇਸ ਫਿਲਮ ਨਾਲ ਕਰੇਗੀ ਡੈਬਿਊ

8/18/2017 2:14:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਜਲਦ ਹੀ ਆਉਣ ਵਾਲੀ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਸਾਰਾ ਨੂੰ ਕਾਫੀ ਬੋਲਡ ਅੰਦਾਜ਼ 'ਚ ਫਿਲਮ ਦੇ ਹੀਰੋ ਸੁਸ਼ਾਂਤ ਸਿਘ ਰਾਜਪੂਤ ਨਾਲ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਸਾਰਾ ਬਲੈਕ ਸ਼ਾਰਟਸ ਐਂਡ ਟਰੈਕ ਟੋਪ 'ਚ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਸੀ।

PunjabKesari
ਦਰਸਅਲ ਸਾਰਾ ਅਤੇ ਸੁਸ਼ਾਂਤ ਫਿਲਮ ਮੇਕਰ ਅਭਿਸ਼ੇਕ ਕਪੂਰ ਦੇ ਆਫਿਸ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਇਕੱਠੇ ਸਕ੍ਰਿਪਟ ਪੜਦੇ ਅਤੇ ਸਮਾਂ ਬਤੀਤ ਕਰਦੇ ਦੇਖਿਆ ਗਿਆ ਸੀ।

PunjabKesari

ਫਿਲਮ ਦੀ ਪ੍ਰੀਪ੍ਰੋਡਕਸ਼ਨ ਤਿਆਰੀਆਂ ਹੋ ਚੁੱਕੀਆਂ ਹਨ। ਖਬਰਾਂ ਦੀ ਮੰਨੀਏ ਤਾਂ ਆਪਣੇ ਕਿਰਦਾਰ ਲਈ ਸਾਰਾ ਨੇ ਟ੍ਰੇਨਿੰਗ ਕਲਾਸ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। ਫਿਲਮ ਦੇ ਨਿਰਮਾਤਾ ਏਕਤਾ ਕਪੂਰ ਅਤੇ ਕ੍ਰਿਅਰਜ ਐਂਟਰਟੇਨਮੈਂਟ ਹੈ।

PunjabKesari

ਸੂਤਰਾਂ ਮੁਤਾਬਕ ਇਹ ਫਿਲਮ ਜੁਨ 'ਚ 2018 'ਚ ਰਿਲੀਜ਼ ਹੋਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News