ਕਰੀਨਾ ਕਪੂਰ ਨੇ ਰੱਖੀ ਪਤੀ ਸੈਫ ਲਈ ਸਪੈਸ਼ਲ ਪਾਰਟੀ, ਦੇਖੋ ਤਸਵੀਰਾਂ

8/16/2018 11:26:52 AM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਨੇ ਬੀਤੀ ਰਾਤ ਆਪਣਾ 48ਵਾਂ ਜਨਮਦਿਨ ਪਰਿਵਾਰ ਅਤੇ ਖਾਸ ਦੋਸਤਾਂ ਨਾਲ ਮੁੰਬਈ 'ਚ ਮਨਾਇਆ। ਇਸ ਬਰਥਡੇ ਬੈਸ਼ 'ਚ ਕਰੀਨਾ ਕਪੂਰ ਸਮੇਤ ਪੂਰਾ ਪਰਿਵਾਰ ਨਜ਼ਰ ਆਇਆ।

PunjabKesari

ਸੈਫ ਦੇ ਜਨਮਦਿਨ ਮੌਕੇ ਸਪੈਸ਼ਲ ਚਾਕਲੇਟ ਕੇਕ ਬਣਵਾਇਆ ਗਿਆ।

PunjabKesari

ਕਰੀਨਾ ਕਪੂਰ ਨੇ ਸੈਫ ਲਈ ਜੋ ਕੇਕ ਬਣਵਾਇਆ ਸੀ, ਉਸ 'ਤੇ 'ਵੀ ਲਵ ਸੈਫੂ' ਲਿਖਵਾਇਆ।

PunjabKesari

ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਦੋਸਤ ਕਈ ਵਾਰ ਸੈਫੂ ਦੇ ਨਾਂ ਨਾਲ ਵੀ ਬੁਲਾਉਂਦੇ ਹਨ।

PunjabKesari ਪਾਰਟੀ 'ਚ ਕਰੀਨਾ ਕਪੂਰ ਨਾਲ ਸਾਰਾ ਅਲੀ ਖਾਨ ਅਤੇ ਕਰਿਸ਼ਮਾ, ਸੋਹਾ ਵੀ ਨਜ਼ਰ ਆਏ।

PunjabKesari

ਦੱਸ ਦੇਈਏ ਕਿ ਸੈਫ ਅਲੀ ਖਾਨ ਅੱਜਕਲ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਦੀ ਸਕਸੈੱਸ ਦਾ ਜਸ਼ਨ ਵੀ ਮਨਾ ਰਹੇ ਹਨ।

PunjabKesari

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਸ ਸੀਰੀਅਜ਼ ਦੇ ਦੂਜੇ ਪਾਰਟ 'ਚ ਵੀ ਸੈਫ ਦਾ ਅਹਿਮ ਰੋਲ ਹੋ ਸਕਦਾ ਹੈ।

PunjabKesari

ਇਹੀ ਵਜ੍ਹਾ ਹੈ ਕਿ ਅੱਜਕਲ ਸੈਫ ਦੀ ਵਧੀ ਹੋਈ ਦਾੜ੍ਹੀ ਨਾਲ ਨਜ਼ਰ ਆਉਂਦੇ ਹਨ।

PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News