ਬੋਲਡ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਸਾਕਸ਼ੀ ਚੋਪੜਾ ਨੇ ਮਚਾਈ ਸਨਸਨੀ
4/16/2018 9:34:32 PM
ਮੁੰਬਈ (ਬਿਊਰੋ)— 80 ਦੇ ਦਹਾਕੇ 'ਚ 'ਰਾਮਾਇਣ' ਤੇ 'ਮਹਾਭਾਰਤ' ਵਰਗੇ ਸੁਪਰਹਿੱਟ ਸੀਰੀਅਲਜ਼ ਬਣਾਉਣ ਵਾਲੇ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਾਕਸ਼ੀ ਚੋਪੜਾ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਤੂੰ ਇਕ ਸ਼ੂਟਿੰਗ ਸਟਾਰ ਹੈ, ਜੋ ਮੈਨੂੰ ਦਿਖਾਈ ਦੇ ਰਿਹਾ ਹੈ, ਇਹ ਆਪਣੇ ਆਪ 'ਚ ਅਲੱਗ ਦ੍ਰਿਸ਼ ਹੈ।'
ਸਾਕਸ਼ੀ ਨੇ ਇੰਸਟਾਗ੍ਰਾਮ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖਦਿਆਂ ਹੀ ਤੁਸੀਂ ਉਸ ਦੇ ਫੈਨ ਹੋ ਜਾਓਗੇ।
ਉਹ ਅਕਸਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰਕੇ ਇੰਸਟਾਗ੍ਰਾਮ 'ਤੇ ਸਨਸਨੀ ਫੈਲਾ ਦਿੰਦੀ ਹੈ।
ਸਾਕਸ਼ੀ ਨੇ ਕਈ ਵਾਰ ਸੈਕਸੀ ਤਸਵੀਰਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਿਆ ਹੈ।
ਸਾਕਸ਼ੀ ਇਨ੍ਹਾਂ ਤਸਵੀਰਾਂ 'ਚ ਕਿਤੇ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਹੈ ਤਾਂ ਕਿਤੇ ਉਸ ਨੇ ਵਾਈਟ ਡਰੈੱਸ ਪਹਿਨੀ ਹੋਈ ਹੈ।
ਸਾਕਸ਼ੀ ਦੇ ਇੰਸਟਾਗ੍ਰਾਮ 'ਤੇ 5 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।
ਦੱਸਣਯੋਗ ਹੈ ਕਿ ਸਾਕਸ਼ੀ ਦੀ ਫੈਨ ਫਾਲੋਇੰਗ ਉਸ ਦੀਆਂ ਹੌਟ ਤਸਵੀਰਾਂ ਕਾਰਨ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ