ਰਾਮਾਨੰਦ ਸਾਗਰ ਦੀ ਦੋਹਤੀ ਨੇ ਮੁੜ ਲਾਹੀ ਸ਼ਰਮ, ਸ਼ੇਅਰ ਕੀਤੀ ਟਾਪਲੈੱਸ ਤਸਵੀਰ

9/19/2017 3:10:46 PM

ਮੁੰਬਈ— 90 ਦੇ ਦਹਾਕੇ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਰਾਮਾਇਣ' ਦੇ ਮੇਕਰ ਰਾਮਾਨੰਦ ਸਾਗਰ ਦੀ ਦੋਹਤੀ ਸਾਕਸ਼ੀ ਚੋਪੜਾ ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਹੈ।

 

A post shared by Saksh☾ (@sakshichopraa) on

ਹਾਲ ਹੀ 'ਚ ਸਾਕਸ਼ੀ ਸੋਸ਼ਲ ਮੀਡੀਆ 'ਤੇ ਆਪਣੀ ਟਾਪਲੈੱਸ ਤਸਵੀਰ ਪੋਸਟ ਕਰ ਕੇ ਇਕ ਵਾਰ ਫਿਰ ਸੁਰਖੀਆਂ 'ਚ ਛਾ ਗਈ ਹੈ।

PunjabKesari

ਜਾਣਕਾਰੀ ਮੁਤਾਬਕ ਬੋਲਡਨੈੱਸ ਦੇ ਕਾਰਨ ਸਾਕਸ਼ੀ ਨੂੰ ਕਈ ਵਾਰ ਚੀਪ ਕਮੈਂਟਜ਼ ਦਾ ਸਾਹਮਣਾ ਵੀ ਕਰਨਾ ਪੈਂਦਾ ਜਾਂਦਾ ਹੈ ਪਰ ਬਾਵਜੂਦ ਇਸ ਦੇ ਉਹ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 
ਜ਼ਿਕਰਯੋਗ ਹੈ ਕਿ ਜੂਨ 2017 'ਚ ਸਾਕਸ਼ੀ ਨੇ ਇਕ ਟਾਪਲੈੱਸ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ, ''ਹਿਊਮਨ ਬਾਡੀ ਦਾ ਹਰ ਹਿੱਸਾ ਬਿਊਟੀਫੁੱਲ ਹੈ।

PunjabKesari

ਭਾਵੇਂ ਉਹ ਮੇਲ ਹੋਵੇ ਜਾਂ ਫੀਮੇਲ। ਤੁਸੀਂ ਮੇਰੇ ਲਈ ਚੀਪ ਜਾਂ ਹੋਰ ਵੀ ਬੁਰੇ ਨਾਂ ਦਾ ਇਸਤੇਮਾਲ ਕਰ ਸਕਦੇ ਹੋ। ਮੈਂ ਉਨ੍ਹਾਂ 'ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੀ। ਜੇਕਰ ਤੁਸੀਂ ਆਪਣੀ ਬਾਡੀ ਨੂੰ ਕਵਰ ਕਰਕੇ ਅਤੇ ਮੈਨੂੰ ਬੋਲ ਕੇ ਖੁਸ਼ ਹੋ, ਤਾਂ ਤੁਸੀਂ ਇੰਝ ਹੀ ਕਰੋ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ।

PunjabKesari

ਮੈਂ ਉਹੀ ਕਰਾਂਗੀ, ਜਿਸ ਤੋਂ ਮੈਨੂੰ ਖੁਸ਼ੀ ਮਿਲਦੀ ਹੈ। ਮੈਂ ਕਾਨਫੀਡੈਂਟ ਹਾਂ ਅਤੇ ਮੈਨੂੰ ਪੋਸਟ ਨਾਲ ਕੋਈ ਸ਼ਰਮਿੰਦਗੀ ਫੀਲ ਨਹੀਂ ਹੁੰਦੀ ਹੈ। ਮੈਂ ਇਹੀ ਕਹਾਂਗੀ ਕਿ ਆਪਣੇ ਹੇਟਰਜ਼ 'ਤੇ ਧਿਆਨ ਨਾ ਦਿਓ, ਪਿਆਰ ਕਰਨ ਵਾਲੇ ਫੈਨਜ਼ ਨੂੰ ਉਤਸ਼ਾਹਿਤ ਕਰੋ।''

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News