Pics : ਸਲਮਾਨ ਨੇ ਈਦ ਮੌਕੇ 'ਤੇ ਕੀਤੀ ਗਰਾਂਡ ਪਾਰਟੀ, ਮਲਾਇਕਾ-ਅਰਬਾਜ਼ ਸਮੇਤ ਨਜ਼ਰ ਇਹ ਸਿਤਾਰੇ

6/27/2017 2:17:15 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਕਲ ਈਦ ਮੌਕੇ ਆਪਣੇ ਘਰ ਇਕ ਗਰਾਂਡ ਪਾਰਟੀ ਦਾ ਆਯੋਜਨ ਕੀਤਾ ਹੋਇਆ ਸੀ ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਇੰਡਸਟਰੀ ਦੇ ਕੁਝ ਖਾਸ ਦੋਸਤ ਇਸ ਪਾਰਟੀ 'ਚ ਸ਼ਾਮਿਲ ਹੋਏ ਹਨ। ਇਸ ਪਾਰਟੀ 'ਚ ਮਲਾਇਕਾ ਅਰੋੜਾ ਅਤੇ ਅਰਬਾਜ ਖਾਨ ਇਕੱਠੇ ਖਾਨ ਨਜ਼ਰ ਆਏ ਸਨ।

PunjabKesari

ਇਨ੍ਹਾਂ ਦੀਆਂ ਕਈ ਤਸਵੀਰਾਂ ਅਮ੍ਰਿਤਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਪਾਰਟੀ 'ਚ ਸਲਮਾਨ ਦੀ ਖਾਸ ਦੋਸਤ ਪ੍ਰੀਤੀ ਜਿੰਟਾ ਵੀ ਪਹੁੰਚੀ ਹੋਈ ਸੀ। 

PunjabKesari
ਅਭਿਨੇਤਰੀ ਜਰੀਨਾ ਖਾਨ ਅਤੇ ਸਲਮਾਨ ਦੀ ਮੁਹਬੋਲੀ ਭੈਣ ਸ਼ਵੇਤਾ ਰੋਹਿਰਾ ਇਸ ਪਾਰਟੀ ਦਾ ਹਿੱਸਾ ਬਣੀ ਹੋਈ ਸੀ।  

PunjabKesari
ਟੀ. ਵੀ. ਹੋਸਟ ਮਨੀਸ਼ ਪਾਲ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 

PunjabKesari
ਇਸ ਪਾਰਟੀ 'ਚ ਮਨੀਸ਼ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਕਲਿਕ ਕਰਵਾਉਂਦੇ ਨਜ਼ਰ ਆਏ ਸੀ। 

PunjabKesari

ਈਦ ਦੀ ਇਸ ਗਰਾਂਡ ਪਾਰਟੀ 'ਚ ਸਲਮਾਨ ਖਾਨ ਦੀ ਪ੍ਰੇਮੀਕਾ ਯੂਲੀਆ ਵੰਤੂਰ ਸ਼ਾਮਿਲ ਹੋਈ ਸੀ।

PunjabKesari
ਮਲਾਇਕਾ ਅਰੋੜ ਅਤੇ ਦਿਆ ਮਿਰਜਾ 

PunjabKesari
ਇਸ ਤੋਂ ਇਲਾਵਾ ਇਸ ਪਾਰਟੀ 'ਚ ਸਲਮਾਨ ਇਨ੍ਹਾਂ ਸਭ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News