ਸਲਮਾਨ ਦੀਆਂ ਇਨ੍ਹਾਂ ਅਦਾਕਾਰਾਂ ਨੇ ਸਾਬਕਾ ਭਾਬੀ ਮਲਾਇਕਾ ਦੇ ਜਨਮਦਿਨ ਦੀ ਕੀਤੀ ਗ੍ਰੈਂਡ ਪਾਰਟੀ
8/23/2017 11:36:14 AM
ਮੁੰਬਈ— ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਕਈ ਅਦਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਇਨ੍ਹਾਂ 'ਚੋਂ ਅਦਾਕਾਰਾ ਭਾਗਿਆਸ਼੍ਰੀ ਅਤੇ ਸ਼ੀਬਾ ਹਾਲ ਹੀ 'ਚ ਇੱਕਠੇ ਪਾਰਟੀ ਇਨਜੁਆਏ ਕਰਦੀਆਂ ਨਜ਼ਰ ਆਈਆਂ। ਅਸਲ 'ਚ ਪਾਰਟੀ ਮਲਾਇਕਾ ਖਾਨ ਦੇ ਜਨਮਦਿਨ ਸੈਲੀਬ੍ਰੇਸ਼ਨ ਲਈ ਆਯੋਜਿਤ ਕੀਤੀ ਗਈ ਸੀ। ਮਲਾਇਕਾ ਐਕਟਰ ਜਾਇਦ ਖਾਨ ਦੀ ਪਤਨੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਦਾ ਜਨਮਦਿਨ ਅਗਲੇ ਹਫਤੇ ਆਵੇਗਾ ਉਨ੍ਹਾਂ ਨੇ ਸੈਲੀਬ੍ਰੇਸ਼ਨ ਕੁਝ ਦਿਨ ਪਹਿਲਾਂ ਸ਼ੁਰੂ ਕਰ ਦਿੱਤਾ ਹੈ। ਇਹ ਪਾਰਟੀ ਕਿਰਨ ਬਾਵਾ ਦੇ ਘਰ 'ਤੇ ਰੱਖੀ ਗਈ ਸੀ, ਜਿਸ 'ਚ ਸੁਜੈਨ ਖਾਨ, ਭਾਗਿਆਸ਼੍ਰੀ ਅਤੇ ਸ਼ੀਬਾ ਪੁੱਜੇ ਸਨ। ਜ਼ਿਕਰਯੋਗ ਹੈ ਕਿ ਭਾਗਿਆਸ਼੍ਰੀ ਨੇ ਸਲਮਾਨ ਨਾਲ ਫਿਲਮ 'ਮੈਂਨੇ ਪਿਆਰ ਕੀਆ' ਅਤੇ ਸ਼ੀਬਾ ਨੇ 'ਸੂਜ਼ੈਨ ਖਾਨ, ਭਾਗਿਆਸ਼੍ਰੀ ਅਤੇ ਸ਼ੀਬਾ ਪੁੱਜੇ ਸਨ।
ਜ਼ਿਕਰਯੋਗ ਹੈ ਕਿ ਭਾਗਿਆਸ਼੍ਰੀ ਨੇ ਸਲਮਾਨ ਨਾਲ ਫਿਲਮ 'ਮੈਂਨੇ ਪਿਆਰ ਕੀਆ' ਅਤੇ ਸ਼ੀਬਾ ਨੇ 'ਸੂਰਿਯਵੰਸ਼ੀ' 'ਚ ਕੰਮ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ