ਅਜਿਹੇ ਸੈਕਸੀ ਸੀਨਜ਼ ਹੋਣ ਕਾਰਨ ਨਹੀਂ ਹੋ ਸਕੀ ਸੀ ''Fifty Shades Grey'' ਰਿਲੀਜ਼

Wednesday, May 10, 2017 11:51 AM
ਨਵੀਂ ਦਿੱਲੀ— ਵੱਖਰੇ ਤਰ੍ਹਾਂ ਦੇ ਸੈਕਸ ਰਿਲੇਸ਼ਨ ਨੂੰ ਲੈ ਕੇ ਬਣਾਈ ਗਈ ਫਿਲਮ ''ਫਿਫਟੀ ਸ਼ੈਡਸ ਗ੍ਰੇ'' ਨੂੰ ਭਾਰਤੀ ਸਿਨੇਮਾਘਰਾਂ ''ਚ ਰਿਲੀਜ਼ ਹੋਣ ''ਤੇ ਬੈਨ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਫਿਲਮ ਦੀ ਡੀ. ਵੀ. ਡੀ. ਰਿਲੀਜ਼ ਹੋ ਰਹੀ ਹੈ। ਅਮੇਜਨ ''ਤੇ ਤੁਸੀਂ ਇਸ ਨੂੰ ਭਾਰਤ ''ਚ ਵੀ ਖਰੀਦ ਸਕਦੇ ਹੋ। ਇਸ ਮੌਕੇ ਦੇਖੋ ਇਸ ਫਿਲਮ ਦੀਆਂ ਖਾਸ ਤਸਵੀਰਾਂ।
ਜ਼ਿਕਰਯੋਗ ਹੈ ਕਿ 131 ਮਿੰਟ ਦੀ ਫਿਲਮ ਫਰਵਰੀ ਮਹੀਨੇ ''ਚ ਰਿਲੀਜ਼ ਹੋਈ ਸੀ ਅਤੇ ਦੁਨੀਆਭਰ ''ਚ ਖਾਸ ਤੌਰ ''ਤੇ 14 ਫਰਵਰੀ ਵਾਲੇ ਦਿਨ ਦਰਸ਼ਕ ਨੂੰ ਦੇਖਣ ਗਏ ਸਨ। ਇਹ ਫਿਲਮ ''ਫਿਫਟੀ ਸ਼ੈਡਸ ਆਫ ਗ੍ਰੇ'' ਦਾ ਸੀਕਵਲ ਹੈ। ਦੂਜੀ ਵਾਰ ਵੀ ਡੈਕੋਟਾ ਜਾਨਸਨ, ਜੇਮੀ ਡੋਰਮੈਨ ਐਨਸਤੇਸੀਆ ਅਤੇ ਕ੍ਰਿਸ਼ਣਨ ਗ੍ਰੇ ਦੇ ਕਿਰਦਾਰ ''ਚ ਹੈ। ''ਫਿਫਟੀ ਸ਼ੈਡਸ ਆਫ ਗ੍ਰੇ'' ਨੂੰ ਸੈਮ ਟੇਲਰ ਜਾਨਸਨ ਨੇ ਡਾਇਰੈਕਟ ਕੀਤਾ ਸੀ। ਇਸ ਫਿਲਮ ਨੂੰ ਹਾਊਸ ਆਫ ਕਾਰਡਸ ਦੇ ਡਾਇਰੈਕਟਰ ਜੇਮਸ ਫੋਲੀ ਨੇ ਡਾਇਰੈਕਟ ਕੀਤਾ ਹੈ। ਪੌਪ ਗਾਇਕ ਰੀਟਾ ਆਰਾ ਵੀ ਫਿਲਮ ''ਚ ਹੈ। ਫਿਲਮ ਦਾ ਤੀਜਾ ਭਾਗ ''ਫਿਫਚੀ ਸ਼ੈਡਸ ਆਫ ਗ੍ਰੇ'' ਦੇ ਕੁਝ ਖਾਸ ਸੀਨ...।