ਇਸ ਅਭਿਨੇਤਰੀ ਦੀ ਨਿਊਡ ਵੀਡੀਓ ਹੋਈ ਲੀਕ, ਬਾਅਦ ''ਚ ਦਿੱਤਾ ਇਹ ਬਿਆਨ

7/19/2017 3:07:41 PM

ਮੁੰਬਈ/ਬੰਗਲੌਰ— ਕੰਨੜ ਫਿਲਮ 'ਦੰਡੂਪਾਲਿਆ 2' ਦਾ ਇਕ ਸੀਨ ਹਾਲ ਹੀ 'ਚ ਲੀਕ ਹੋ ਗਿਆ, ਜਿਸ 'ਚ ਅਭਿਨੇਤਰੀ ਸੰਜਨਾ ਗਲਰਾਨੀ ਨਿਊਡ ਨਜ਼ਰ ਆ ਰਹੀ ਹੈ। ਪਹਿਲਾਂ ਇਹ ਸੀਨ ਫਿਲਮ ਲਈ ਸ਼ੂਟ ਕੀਤਾ ਗਿਆ ਸੀ ਪਰ ਬਾਅਦ 'ਚ ਰੀਜਨਲ ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਇਸ ਸੀਨ ਨੂੰ ਹਟਾ ਦਿੱਤਾ ਗਿਆ ਸੀ। ਅਭਿਨੇਤਰੀ ਸੰਜਨਾ ਦਾ ਕਹਿਣਾ ਹੈ ਕਿ ਇਹ ਕੋਈ ਪਬਲੀਸਿਟੀ ਸਟੰਟ ਨਹੀਂ ਹੈ।
PunjabKesari
ਉਸ ਨੇ ਕਿਹਾ ਕਿ ਡਾਇਰੈਕਟਰ ਸ਼੍ਰੀਨਿਵਾਸ ਰਾਜੂ ਫਿਲਹਾਲ ਬਾਹਰ ਹਨ ਤੇ ਉਹ ਜਿਵੇਂ ਹੀ ਪਰਤਣਗੇ, ਅਸੀਂ ਇਸ ਮਾਮਲੇ 'ਤੇ ਬੈਠ ਕੇ ਗੱਲ ਕਰਾਂਗੇ।
PunjabKesari
ਫਿਲਮ ਦੀ ਆਨਲਾਈਨ ਲੀਕ ਵੀਡੀਓ 'ਚ ਜੇਲ ਦੇ ਅੰਦਰ ਕੁਝ ਪੁਲਸ ਵਾਲੇ ਸੰਜਨਾ ਨੂੰ ਸਰੀਰਕ ਤੌਰ 'ਤੇ ਟਾਰਚਰ ਕਰਦੇ ਹਨ। ਇਸ ਦੌਰਾਨ ਸੰਜਨਾ ਨਿਊਡ ਨਜ਼ਰ ਆਉਂਦੀ ਹੈ।
PunjabKesari
ਫਿਲਮ 'ਦੰਡੂਪਾਲਿਆ 2' ਇਕ ਅਜਿਹੀ ਗੈਂਗ ਦੀ ਕਹਾਣੀ ਹੈ, ਜੋ ਦੰਡੂਪਾਲਿਆ (ਬੰਗਲੌਰ ਦਾ ਇਕ ਪੇਂਡੂ ਇਲਾਕਾ) 'ਚ ਰਹਿੰਦਾ ਹੈ ਤੇ ਖਤਰਨਾਕ ਜੁਰਮ 'ਚ ਲਿਪਤ ਹੈ।
PunjabKesari
ਦੰਡੂਪਾਲਿਆ ਦੀ ਗੈਂਗ ਦੇ ਕੁਝ ਲੋਕਾਂ ਨੇ ਫਿਲਮ ਦਾ ਨਾਂ ਬਦਲਣ ਲਈ ਫਿਲਮਕਾਰ 'ਤੇ ਵੀ ਦਬਾਅ ਬਣਾਇਆ ਸੀ।​​​​​​​​​​​​​​
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News