ਢੋਲ ਦੀ ਥਾਪ 'ਤੇ ਸਪਨਾ ਚੌਧਰੀ ਨੇ ਲਾਏ ਹਰਿਆਣਵੀਂ ਠੁਮਕੇ

1/9/2019 10:46:55 AM

ਨਵੀਂ ਦਿੱਲੀ (ਬਿਊਰੋ) : ਹਰਿਆਣਵੀਂ ਡਾਂਸਰ ਸਪਨਾ ਚੌਧਰੀ 'ਬਿੱਗ ਬੌਸ 11' ਤੋਂ ਬਾਅਦ ਹਿੰਦੀ, ਪੰਜਾਬੀ ਤੇ ਭੋਜਪੁਰੀ ਸਿਨੇਮਾ 'ਚ ਧਮਾਕਾ ਕਰਨ ਤੋਂ ਬਾਅਦ ਇਨ੍ਹੀਂ ਦਿਨੀਂ ਦੇਸ਼ ਭਰ 'ਚ ਧਮਾਕਰੇਦਾਰ ਪਰਫਾਰਮੈਂਸ ਦੇ ਰਹੀ ਹੈ। ਸਪਨਾ ਦਾ ਹਾਲ ਹੀ 'ਚ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਦਿੱਲੀ 'ਚ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸਪਨਾ ਪੰਜਾਬੀ ਢੋਲ ਦੀ ਥਾਪ 'ਤੇ ਹਰਿਆਣਵੀਂ ਠੁਮਕੇ ਲਾ ਰਹੀ ਹੈ। ਸਪਨਾ ਆਪਣੇ ਇਹੀ ਡਾਂਸ ਸਟੈਪਸ ਕਰਕੇ ਆਪਣੇ ਫੈਨਜ਼ 'ਚ ਕਾਫੀ ਮਸ਼ਹੂਰ ਹੈ। ਸਪਨਾ ਦਾ ਦੂਜਾ ਡਾਂਸ ਵੀਡੀਓ ਨਾਗਪੁਰ ਦਾ ਹੈ। ਇਸ 'ਚ ਉਹ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਦੇਸੀ ਠੁਮਕਿਆਂ ਨੇ ਚਾਰੇ ਪਾਸੇ ਤਹਿਲਕਾ ਮਚਾ ਦਿੱਤਾ ਹੈ।

 
 
 
 
 
 
 
 
 
 
 
 
 
 

#desiqueen dance with @deepmoneyofficial in #Nagpur 💃💃💃💃😍😍😍😍 #sapnachaudhary #sapnachoudhary #sapna #haryanvi #punjabi #biggboss

A post shared by Sapna Choudhary Club (@isapnachaudhary) on Jan 4, 2019 at 8:48pm PST


ਦੱਸ ਦਈਏ ਕਿ ਸਪਨਾ ਦੀ ਪੌਪਲੈਰਟੀ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ 'ਤੇ ਹੈ। ਪੂਰੇ ਦੇਸ਼ 'ਚ ਉਸ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਹੁਣ ਤਾਂ ਸਪਨਾ ਨੇ ਬਾਲੀਵੁੱਡ ਡੈਬਿਊ ਦੀ ਵੀ ਪੂਰੀ ਤਿਆਰੀ ਕਰ ਲਈ ਹੈ। ਉਸ ਦੀ ਪਹਿਲੀ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

 
 
 
 
 
 
 
 
 
 
 
 
 
 

@itssapnachoudhary 10th song which enter in 100M club and 280M across the youtube 👏👏👏😘😘😘 @karan.mirza • • 😄 #happy #toptags #happydays #happyday #smile #fun #instahappy #goodmood #sohappy #happier #excited #feelgood #smiling #funtimes #funny #feelgood #feelgoodphoto #joy #happyhappy #enjoy #love #lovelife #laugh #laughing #bestday #love #goodday #sapnachoudhary #sapnachaudhary

A post shared by Sapna Choudhary Club (@isapnachaudhary) on Jan 3, 2019 at 11:20pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News