ਬਿਨ੍ਹਾਂ Helmet ਤੋਂ ਸਪਨਾ ਚੌਧਰੀ ਨੇ ਚਲਾਇਆ ਬੁਲੇਟ, ਵੀਡੀਓ ਵਾਇਰਲ

5/14/2019 10:00:28 AM

ਜਲੰਧਰ (ਬਿਊਰੋ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ਸੋਸ਼ਲ ਮੀਡੀਆ 'ਤੇ 'ਵਾਇਰਲ ਕਵੀਨ' ਕਿਹਾ ਜਾਂਦਾ ਹੈ। ਭਾਵੇਂ ਉਸ ਦੇ ਗੀਤ ਹੋਣ ਜਾਂ ਫਿਰ ਟਿਕ ਟੋਕ ਵੀਡਿਓ, ਫੈਨਜ਼ ਉਸ ਦੀ ਹਰ ਵੀਡੀਓ ਨੂੰ ਵਾਇਰਲ ਕਰ ਦਿੰਦੇ ਹਨ। ਹਾਲ ਹੀ 'ਚ ਸਪਨਾ ਚੌਧਰੀ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ  ਲਾਲ ਰੰਗ ਦਾ ਬੁਲੇਟ ਮੋਟਰਸਾਇਕਲ ਚਲਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਦੇ ਪਿੱਛੇ ਉਸ ਦਾ ਭਰਾ ਵੀ ਬੈਠਿਆ ਨਜ਼ਰ ਆ ਰਿਹਾ ਹੈ।

 

 
 
 
 
 
 
 
 
 
 
 
 
 
 

#sapnachoudhary #sapnachaudhary #bikeriding

A post shared by DESI QUEEN 👑👑 (@isapnachaudhary) on May 11, 2019 at 8:02am PDT

ਦੱਸ ਦਈਏ ਕਿ ਇਸ ਵੀਡੀਓ 'ਚ ਸਪਨਾ ਚੌਧਰੀ ਨੇ ਹੈਲਮੈੱਟ ਨਹੀਂ ਪਾਇਆ ਹੋਇਆ, ਜਿਸ ਕਰਕੇ ਉਸ ਦੇ ਫੈਨਜ਼ ਉਸ ਨੂੰ ਟਰੋਲ ਵੀ ਕਰ ਰਹੇ ਹਨ। ਇਸ ਵੀਡੀਓ ਨਾਲ ਸਪਨਾ ਨੇ ਇਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦਾ ਭਰਾ ਗੰਨੇ ਦਾ ਰਸ ਬਣਾਉਂਦਾ ਨਜ਼ਰ ਆ ਰਿਹਾ ਹੈ। ਲੋਕ ਸਪਨਾ ਦੀ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।

 
 
 
 
 
 
 
 
 
 
 
 
 
 

Bulet ki sawari sabpe bhari 😍 #sapnachaudhary #sapnachoudhary

A post shared by DESI QUEEN 👑👑 (@isapnachaudhary) on May 11, 2019 at 5:57am PDT

 

 
 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on May 11, 2019 at 6:59am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News