ਸਪਨਾ ਚੌਧਰੀ ਦੇ ਭਰਾ ਦੇ ਵਿਆਹ 'ਚ ਪੁੱਜੇ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼, ਤਸਵੀਰਾਂ ਵਾਇਰਲ

4/16/2018 5:24:47 PM

ਮੁੰਬਈ(ਬਿਊਰੋ)— ਸਪਨਾ ਚੌਧਰੀ ਆਪਣੇ ਡਾਂਸ ਨੂੰ ਲੈ ਕੇ ਤਾਂ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ।

PunjabKesari

ਇਸ ਵਾਰ ਉਹ ਇਕ ਖਾਸ ਵਜ੍ਹਾ ਕਾਰਨ ਸੁਰਖੀਆਂ ਬਟੋਰ ਰਹੀ ਹੈ।

PunjabKesari

ਹਾਲ ਹੀ 'ਚ ਅਰਸ਼ੀ ਖਾਨ ਨਾਲ ਸਪਨਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਸਪਨਾ ਜਿਸ ਅਰਸ਼ੀ ਖਾਨ ਨੂੰ ਚੱਪਲ ਨਾਲ ਮਾਰਨ ਲਈ ਤਿਆਰ ਸੀ, ਉਸ ਨਾਲ ਉਹ ਪੋਜ਼ ਦਿੰਦੀ ਦਿਖ ਰਹੀ ਹੈ।

PunjabKesari

ਆਖਿਰ ਅਜਿਹਾ ਕੀ ਹੋਇਆ ਕਿ ਸਪਨਾ ਸਾਰਾ ਗੁੱਸਾ-ਨਾਰਾਜ਼ਗੀ ਭੁੱਲਾ ਕੇ ਅਰਸ਼ੀ ਦੀ ਕੰਪਨੀ ਨੂੰ ਇਨਜੁਆਏ ਕਰ ਰਹੀ ਹੈ।

PunjabKesari

ਅਰਸ਼ੀ ਹੀ ਨਹੀਂ ਸਪਨਾ ਨਾਲ ਮਹਿਜ਼ਬੀ ਅਤੇ ਆਕਾਸ਼ ਡਡਲਾਨੀ ਵੀ ਦਿਖ ਰਹੇ ਹਨ।

PunjabKesari

ਅਸਲ 'ਚ ਇਨ੍ਹਾਂ ਸਾਰਿਆ ਨੂੰ ਸਪਨਾ ਨੇ ਆਪਣੇ ਭਰਾ ਕਰਨ ਦੇ ਵਿਆਹ 'ਚ ਸੱਦਿਆ ਸੀ।

PunjabKesari

ਵਿਆਹ ਦੇ ਮੌਕੇ 'ਤੇ ਇਨ੍ਹਾਂ ਸਾਰਿਆ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

PunjabKesari

'ਬਿੱਗ ਬੌਸ' 'ਚ ਭਾਵੇਂ ਹੀ ਸਪਨਾ ਦੀ ਕਿਸੇ ਮੁਕਾਬਲੇਬਾਜ਼ ਨਾਲ ਨਾ ਬਣੀ ਹੋਵੇ ਪਰ ਬਾਹਰ ਆ ਕੇ ਉਨ੍ਹਾਂ ਨੇ ਸਭ ਕੁਝ ਭੁਲਾ ਦਿੱਤਾ।

PunjabKesari

ਭਰਾਂ ਦੇ ਵਿਆਹ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਨੂੰ ਸਪਨਾ ਦੇ ਵਿਆਹ ਦੀ ਉਡੀਕ ਹੈ ਪਰ ਉਹ ਫਿਲਹਾਲ ਆਪਣੇ ਕਰੀਅਰ 'ਤੇ ਫੋਕਸ ਕਰਨਾ ਚਾਹੁੰਦੀ ਹੈ।

PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News