ਹੌਟ ਲੁੱਕ ''ਚ ਮਿਸਟਰੀ ਬੁਆਏ ਨਾਲ ਦਿਖੀ ਸੈਫ ਅਲੀ ਖਾਨ ਦੀ ਧੀ ਸਾਰਾ

1/20/2018 3:10:06 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਕਿੱਡਜ਼ ਅੱਜਕਲ ਮੀਡੀਆ 'ਚ ਜ਼ਿਆਦਾ ਹੀ ਲਾਈਮਲਾਈਟ ਲੁੱਟ ਰਹੇ ਹਨ। ਹਾਲ ਹੀ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਕੋਰਨਰ ਹਾਊਸ 'ਤੇ ਦੇਖਿਆ ਗਿਆ, ਜਿਥੇ ਉਹ ਆਪਣੇ ਦੋਸਤ ਨਾਲ ਨਜ਼ਰ ਆਈ।

PunjabKesari

ਇਸ ਦੌਰਾਨ ਸਾਰਾ ਅਲੀ ਖਾਨ ਨੇ ਪਿੰਕ ਕਲਰ ਦਾ ਟਾਪ ਤੇ ਬਲਿਊ ਜੀਨਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ ਤੇ ਨਾਲ ਹੀ ਸਾਰਾ ਹੀਲਸ ਪਾਈ ਸੀ। ਇਸ ਦੌਰਾਨ ਉਸ ਨੇ ਪੂਰੇ ਵਾਲ ਖੋਲ੍ਹੇ ਹੋਏ ਸਨ।

PunjabKesari

ਇਸ ਦੌਰਾਨ ਸਾਰਾ ਅਲੀ ਖਾਨ ਨਾਲ ਮਿਸਟਰੀ ਬੁਆਏ ਵੀ ਸੀ। ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ, ਡਾਇਰੈਕਟਰ ਅਭਿਸ਼ੇਕ ਕਪੂਰ ਦੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

PunjabKesari

ਇਸ ਫਿਲਮ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਹੈ। ਫਿਲਮ ਦੀ ਸ਼ੂਟਿੰਗ ਅਜੇ ਜਾਰੀ ਹੈ। ਇਹ ਫਿਲਮ ਦਸੰਬਰ 'ਚ ਰਿਲੀਜ਼ ਹੋਵੇਗੀ। ਫਿਲਹਾਲ ਫਿਲਮ ਦੀ ਸ਼ੂਟਿੰਗ ਜਾਰੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News