ਸੈਲੂਨ ਦੇ ਬਾਹਰ ਸਾਰਾ ਅਲੀ ਖਾਨ ਆਈ ਨਜ਼ਰ, ਨਵੇਂ ਲੁੱਕ 'ਚ ਤਸਵੀਰਾਂ ਵਾਇਰਲ

1/20/2018 1:50:21 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਸਿੰਘ ਨੂੰ ਬੇਟੀ ਸਾਰਾ ਅਲੀ ਖਾਨ ਨਾਲ 18 ਜਨਵਰੀ ਨੂੰ ਮੁੰਬਈ ਦੇ ਬਾਂਦਰਾ ਇਲਾਕੇ 'ਚ ਮੀਡੀਆ ਵਲੋਂ ਸਪਾਟ ਕੀਤਾ ਗਿਆ।

PunjabKesari

ਅਸਲ 'ਚ ਸਾਰਾ ਇੱਥੇ ਆਪਣੀ ਮਾਂ ਨਾਲ ਹੇਅਰ ਸਟਾਈਲ ਕਰਵਾਉਣ ਆਈ ਸੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਨੇ ਆਪਣੇ ਵਾਲਾਂ 'ਚ ਰੋਲਸ ਪਵਾਏ ਹੋਏ ਹਨ।

PunjabKesari

ਇੱਥੇ ਇਹ ਦੱਸਣਾ ਮੁਸ਼ਕਿਲ ਹੈ ਕਿ ਸਾਰਾ ਨੇ ਇਹ ਨਵਾਂ ਹੇਅਰ ਸਟਾਈਟ ਕਿਉਂ ਅਪਣਾਇਆ ਹੈ।

PunjabKesari

ਇਹ ਵੀ ਹੋ ਸਕਦਾ ਹੈ ਕਿ ਸਾਰਾ ਦਾ ਇਹ ਲੁੱਕ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਹਿੱਸਾ ਹੋਵੇ।

PunjabKesari

ਉਂਝ ਇੱਥੇ ਦੱਸਣਯੋਗ ਹੈ ਕਿ ਸਾਰਾ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ।

PunjabKesari

ਅਜਿਹੇ 'ਚ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਕਰੀਅਰ ਤੇ ਉਨ੍ਹਾਂ ਦੇ ਸਟਾਈਲ ਬਾਰੇ ਕਾਫੀ ਖਿਆਲ ਰੱਖ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News