ਦੁਨੀਆ ਦੀ ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਬਣੀ ਸਕਾਰਲੇਟ ਜਾਨਸਨ

Saturday, August 18, 2018 9:20 AM

ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਦੀ ਅਦਾਕਾਰਾ ਸਕਾਰਲੇਟ ਜਾਨਸਨ ਫੋਰਬਸ ਰਸਾਲੇ ਮੁਤਾਬਕ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ। ਸਕਾਰਲੇਟ (33) ਨੇ ਇਕ ਜੂਨ 2017 ਤੋਂ ਇਕ ਜੂਨ 2018 ਤੱਕ 405 ਕਰੋੜ ਡਾਲਰ ਦੀ ਕਮਾਈ ਕੀਤੀ, ਜੋ ਉਸ ਦੀ ਇਕ ਸਾਲ ਪਹਿਲਾਂ ਦੀ ਕਮਾਈ ਦੀ ਤੁਲਨਾ ਵਿਚ ਚਾਰ ਗੁਣਾ ਹੈ।

PunjabKesari

ਉਹ ਇਸ ਸਾਲ ਦੀ ਸਫਲ ਫਿਲਮ 'ਅਵੈਂਜਰਸ : ਇਨਫਿਨਿਟੀ ਵਾਰ' ਵਿਚ ਅਦਾਕਾਰੀ ਕਰ ਚੁੱਕੀ ਹੈ।

PunjabKesari

ਉਸ ਨੇ ਕਮਾਈ ਦੇ ਮਾਮਲੇ ਵਿਚ ਐਂਜੇਲੀਨਾ ਜੋਲੀ ਨੂੰ ਪਿੱਛੇ ਛੱਡ ਦਿੱਤਾ ਹੈ।

PunjabKesari

ਇਸ ਮਿਆਦ ਵਿਚ ਜੋਲੀ ਦੀ ਕਮਾਈ 2.8 ਕਰੋੜ ਡਾਲਰ ਰਹੀ।

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More