ਸਲਮਾਨ ਖਾਨ ਦੇ ਸ਼ੋਅ ''ਬਿੱਗ ਬੌਸ 12'' ''ਚ ਇਹ ਹਸੀਨਾ ਲਗਾਵੇਗੀ ਬੋਲਡਨੈੱਸ ਦਾ ਤੜਕਾ

Friday, August 3, 2018 1:22 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਸਭ ਤੋਂ ਲੋਕਪ੍ਰਿਯ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਸਾਰਿਆ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਜਦੋਂ ਤੋਂ 'ਬਿੱਗ ਬੌਸ 12' ਦਾ ਐਲਾਨ ਹੋਇਆ ਹੈ, ਉਸੇ ਸਮੇਂ ਤੋਂ ਸਲਮਾਨ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਹੈ।

PunjabKesari

ਇਹ ਸ਼ੋਅ ਅੱਜਕਲ ਆਪਣੇ ਲਾਂਚ ਅਤੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਕਾਫੀ ਚਰਚਾ 'ਚ ਛਾਇਆ ਹੋਇਆ ਹੈ।

PunjabKesari

ਸ਼੍ਰਿਸ਼ਟੀ ਰੋਡੇ ਤੋਂ ਬਾਅਦ ਹੁਣ ਇਕ ਹੋਰ ਅਦਾਕਾਰਾ ਦਾ ਨਾਂ 'ਬਿੱਗ ਬੌਸ 12' ਸੈਲੀਬ੍ਰਿਟੀ ਮੁਕਾਬਲੇਬਾਜ਼ ਦੇ ਤੌਰ 'ਤੇ ਸਾਹਮਣੇ ਆਇਆ ਹੈ।

PunjabKesari

ਰਿਪੋਰਟ ਮੁਤਾਬਕ 'ਸਪਲਿਟਸਵਿਲਾ' ਫੇਮ ਮਾਡਲ-ਅਦਾਕਾਰਾ ਸਕਾਰਲੇਟ ਰੋਜ਼ ਨੂੰ ਮੁਕਾਬਲੇਬਾਜ਼ ਦੇ ਤੌਰ 'ਤੇ ਫਾਈਨਲ ਕੀਤਾ ਗਿਆ ਹੈ।

PunjabKesari

ਸਕਾਰਲੇਟ ਆਪਣੇ ਬੋਲਡ ਫੋਟੋਸ਼ੂਟ ਲਈ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੀਆਂ ਹੌਟ ਐਂਡ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PunjabKesari

ਰਿਪੋਰਟ ਮੁਤਾਬਕ ਸਕਾਰਲੇਟ ਇਸ ਸ਼ੋਅ 'ਚ ਬੋਲਡਨੈੱਸ ਦਾ ਤੜਕਾ ਲਗਾਉਂਦੀ ਨਜ਼ਰ ਆਵੇਗੀ। ਉਹ ਇਸ ਸ਼ੋਅ 'ਚ ਆਪਣੇ ਸਭ ਤੋਂ ਚੰਗੇ ਦੋਸਤ ਰਿਆਨ ਪੀਟਰਸਨ ਨਾਲ ਐਂਟਰੀ ਲੈਣ ਵਾਲੀ ਹੈ।

PunjabKesari

ਰਿਆਨ ਪੇਸ਼ੇ ਤੋਂ ਹੇਅਰ ਅਤੇ ਮੇਕਅੱਪ ਆਰਟਿਸਟ ਹੈ। ਸੂਤਰਾਂ ਮੁਤਾਬਕ ਦੋਹਾਂ ਨੇ ਆਡੀਸ਼ਨ ਅਤੇ ਬਾਕੀ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ।

PunjabKesari

ਖਬਰਾਂ ਮੁਤਾਬਕ 'ਬਿੱਗ ਬੌਸ 12' ਇਸ ਵਾਰ ਇਕ ਮਹੀਨੇ ਪਹਿਲਾਂ ਸ਼ੁਰੂ ਹੋ ਰਿਹਾ ਹੈ ਭਾਵ ਸਤੰਬਰ 'ਚ ਇਹ ਸ਼ੋਅ ਆਨ ਏਅਰ ਹੋ ਜਾਵੇਗਾ। ਪਿਛਲੇ ਸੀਜ਼ਨ ਇਸ ਸ਼ੋਅ ਦਾ ਥੀਮ 'ਗੁਆਂਢੀ' ਸੀ ਅਤੇ ਹੁਣ ਇਸ ਸ਼ੋਅ ਦਾ ਥੀਮ 'ਕਪਲਸ' ਹੈ।


Edited By

Chanda Verma

Chanda Verma is news editor at Jagbani

Read More