ਬੇਹੱਦ ਹੌਟ ਇੰਟੀਮੇਟ ਸੀਨਸ ਨਾਲ ਭਰੀਆਂ ਇਨ੍ਹਾਂ ਫਿਲਮਾਂ ''ਤੇ ਨਹੀਂ ਚੱਲੀ ਸੈਂਸਰ ਬੋਰਡ ਦੀ ਕੈਂਚੀ

9/25/2016 4:06:59 PM

ਮੁੰਬਈ— ਸੈਂਸਰ ਬੋਰਡ ਨੇ ਅਜੇ ਦੇਵਗਨ ਪ੍ਰੋਡਕਸ਼ਨ ਦੀ ਫਿਲਮ ''ਪਾਰਚਡ'' ਨਾਲ ਰਾਧਿਕਾ ਆਪਟੇ ਅਤੇ ਆਦਿਲ ਹੁਸੈਨ ਦੇ ਵਿਚਕਾਰ ਫਿਲਮਾਏ ਗਏ ਇੰਟੀਮੇਟ ਸੀਨ ਨੂੰ ਬਲੱਰ ਕਰਵਾਇਆ ਹੈ ਪਰ ਪਿਛਲੀਆਂ ਵੀ ਕਈ ਫਿਲਮਾਂ ਹਨ, ਜਿਨ੍ਹਾਂ ''ਚ ਇਸ ਤਰ੍ਹਾਂ ਦੇ ਸੀਨਸ ''ਤੇ ਸੈਂਸਰ ਨੂੰ ਕੋਈ ਇਤਰਾਜ਼ ਨਹੀਂ ਹੋਈ ਅਤੇ ਉਨ੍ਹਾਂ ਪਾਸ ਕਰ ਦਿੱਤਾ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ 2012 ਡਾਇਰੈਕਟਰ ਮਧੁਰ ਭੰਡਾਰਕਰ ਦੀ ਫਿਲਮ ''ਹੀਰੋਇਨ'' ''ਚ ਕਰੀਨਾ ਕਪੂਰ ਨੇ ਆਪਣੇ ਸਹਿ ਕਲਾਕਾਰ ਅਰਜੁਨ ਕਪੂਰ ਨਾਲ ਇੰਟੀਮੇਟ ਸੀਨ ਦਿੱਤਾ ਸੀ। ਜਿਸ ਦੀ ਕਾਫੀ ਚਰਚਾ ਰਹੀ ਸੀ। ਇਸ ਤਰ੍ਹਾਂ ਦੀਆਂ ਕਈ ਹੋਰ ਵੀ ਫਿਲਮਾਂ ''ਚ ਵੀ ਸੀਨਸ ਹਨ ਜਿਵੇਂ—
1. ਫਿਲਮ ''ਸ਼ੂਟਆਊਟ ਐਟ ਵਡਾਲਾ'' ਹਿੱਟ ਤਾਂ ਨਹੀਂ ਹੋਈ ਸੀ, ਜਾਨ ਅਬਰਾਹਿਮ ਅਤੇ ਕੰਗਣਾ ਰਾਣਾਵਤ ਵਿਚਕਾਰ ਫਿਲਮਾਏ ਗਏ ਲਵ ਮੇਕਿੰਗ ਸੀਨ ਚਰਚਾ ''ਚ ਰਿਹਾ ਸੀ। ਸੈਂਸਰ ਬੋਰਡ ਨੇ ਇਸ ਤਰ੍ਹਾਂ ਸੀਨ ਨੂੰ ਕੁਝ ਸ਼ਾਰਟ ਕਰਕੇ ਫਿਲਮ ਬਣਾਉਣ ਦੀ ਆਗਿਆ ਦੇ ਦਿੱਤੀ ਸੀ।
2. ਸਨੀ ਲਿਓਨ ਦੇ ਕੈਰੀਅਰ ਦੀ ਪਹਿਲੀ ਹਿੱਟ ਫਿਲਮ ''ਰਾਗਨੀ ਐੱਮ.ਐੱਮ.ਐੱਸ.-2'' ਬਾਲੀਵੁੱਡ ਫਿਲਮ ਸਾਬਿਤ ਹੋਈ ਸੀ। ਇਸ ''ਚ ਸਨੀ ਅਤੇ ਕਰਨ ਮਹਿਰਾ ਵਿਚਕਾਰ ਬੇਹੱਦ ਬੋਲਡ ਬਾਥਰੂਮ ਸੀਨ ਫਿਲਮਾਇਆ ਗਿਆ ਸੀ।
3. ਫਿਲਮ ''ਜਿਸਮ'' ''ਚ ਜਾਨ ਅਬਰਾਹਿਮ ਅਤੇ ਬਿਪਾਸ਼ਾ ਦੇ ਵਿਚਕਾਰ ਕਰੀਬ 3 ਮਿੰਟ ਲੰਬਾ ਸੈਕਸ ਸੀਨ ਸੀ। ਜਿਸ ''ਚ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਸੀ। ਉਸ ਸਮੇਂ ਜਾਨ ਬਿਪਾਸ਼ਾ ਦਾ ਪ੍ਰੇਮੀ ਹੁੰਦਾ ਸੀ।
4. ਡਾਇਰੈਕਟਰ ਮਨੀਸ਼ ਸ਼ਰਮਾ ਦੀ ਇਹ ਫਿਲਮ ''ਬੈਂਡ ਬਾਜਾ ਬਾਰਾਤ'' ''ਚ ਅਨੁਸ਼ਕਾ ਸ਼ਰਮਾ ਅਤੇ ਰਣਵੀਰ ਸਿੰਘ ਦੇ ਇੰਟੀਮੇਟ ਸੀਨ ਦੀ ਖੂਬ ਚਰਚਾ ਰਹੀ ਸੀ। ਇਹ ਸੀਨ ਕਾਫੀ ਲੰਬਾ ਰਿਹਾ ਸੀ। ਇਹ ਸੀਨ ਨਾ ਵੀ ਹੁੰਦਾ ਤਾਂ ਫਿਲਮ ''ਤੇ ਕੋਈ ਅਸਰ ਨਹੀਂ ਪੈਣਾ ਸੀ ਪਰ ਸੈਂਸਰ ਬੋਰਡ ਨੇ ਇਸ ਨੂੰ ਰਹਿਣ ਦਿੱਤਾ।
5. ਡਾਇਰੈਕਟਰ ਹਰਸ਼ਵਰਧਨ ਕੁਲਕਰਣੀ ਦੀ ਫਿਲਮ ''ਹੰਟਰ'' ''ਚ ਅਧੁਨਿਕ ਸਮਾਜ ਦੇ ਪੁਰਸ਼ਾ ਦੀ ਦਿਸ਼ਾ ''ਤੇ ਪ੍ਰਕਾਸ਼ ਪਾਇਆ ਗਿਆ ਸੀ। ਫਿਲਮ ''ਚ ਸਾਈ ਤਮਹੰਕਰ ਅਤੇ ਗੁਲਸ਼ਨ ਦੇਵੈਆ ਵਿਚਕਾਰ ਇਕ ਸੈਕਸ ਸੀਨ ਸੀ, ਜੋ ਕਿਚਨ ''ਚ ਸ਼ੂਟ ਕੀਤਾ ਗਿਆ ਸੀ।
6. ''ਬੀ.ਏ.ਪਾਸ'' ਨੂੰ ਆਲੋਚਕਾਂ ਨਾਲ-ਨਾਲ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫਿਲਮ ''ਚ ਸ਼ਿਲਪਾ ਸ਼ੁਕਲਾ ਅਤੇ ਸ਼ਾਦਾਬ ਕਮਲ ਵਿਚਕਾਰ 6 ਮਿੰਟ ਦਾ ਸੈਕਸ ਸੀਨ ਫਿਲਮਾਇਆ ਗਿਆ ਸੀ।
7. ਡਾਇਰੈਕਟਰ ਰੇਸਿਲ ਡੀ-ਸਿਲਵਾ ਦੀ ''ਕੁਰਬਾਨ'' ਫਿਲਮ ਨੇ ਬਾਕਸ ਆਫਿਸ ''ਤੇ ਸਫਲ ਜ਼ਿਆਦਾ ਨਹੀਂ ਹੋ ਪਾਈ ਪਰ ਫਿਲਮ ''ਚ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਵਿਚਕਾਰ ਫਿਲਮਾਏ ਗਏ ਹੌਟ ਲਵ ਮੇਕਿੰਗ ਸੀਨ ਦੀ ਖੂਬ ਚਰਚਾ ਰਹੀ ਸੀ।
8. ''ਜੂਲੀ'' ਫਿਲਮ ਦੀਪਕ ਸ਼ਿਵਦਾਸਾਨੀ ਨੇ ਡਾਇਰੈਕਟ ਕੀਤੀ ਸੀ। ਇਸ ''ਚ ਨੇਹਾ ਧੂਪੀਆ ਨੇ ਇਕ ਗਰੀਬ ਕੁੜੀ ਦਾ ਰੋਲ ਕੀਤਾ ਸੀ, ਜੋ ਬਾਅਦ ''ਚ ''ਪ੍ਰੋਸਿਟਟਯੂਟ'' ਬਣ ਜਾਂਦੀ ਹੈ। ਯਸ਼ ਟੋਕ ਨਾਲ ਉਸ ਦਾ ਲਵ ਮੇਕਿੰਗ ਸੀਨ ਕਾਫੀ ਚਰਚਾ ''ਚ ਰਿਹਾ ਸੀ।
9. ਡਾਇਰੈਕਟਰ ਮੋਹਿਤ ਸੂਰੀ ਦੀ ''ਮਰਡਰ-2'' ਫਿਲਮ ''ਚ ਇਮਰਾਮ ਹਾਸ਼ਮੀ ਅਤੇ ਜੈਕਲੀਨ ਫਰਨਾਡੀਸ ਮੁੱਖ ਭੂਮਿਕਾ ''ਚ ਸਨ। ਦੋਵਾਂ ਦੇ ''ਚ ਬੇਹੱਦ ਬੋਲਡ ਸੈਕਸ ਸੀਨ ਵੀ ਫਿਲਮਾਇਆ ਗਿਆ ਸੀ, ਜਿਸ ਨੂੰ ਸੈਂਸਰ ਬੋਰਡ ਨੇ ਫਿਲਮ ''ਚ ਰਹਿਣ ਦਿੱਤਾ।
10. ਫਿਲਮ ''ਹੇਟ ਸਟੋਰੀ'' ''ਚ ਇਕ ਨਹੀਂ ਬਲਕਿ ਕਈ ਸੈਕਸ ਸੀਨ ਸਨ। ਪਾਊਲੀ ਡੈਮ ਨੇ ਗੁਲਸ਼ਨ ਦੇਵੈਆ, ਮੋਹਨ ਕਪੂਰ ਅਤੇ ਜੈ ਸੇਨਗੁਪਤਾ ਨਾਲ ਵੱਖ-ਵੱਖ ਸੈਕਸ ਸੀਨ ਦਿੱਤੇ ਹਨ। ਸੈਂਸਰ ਬੋਰਡ ਨੇ ਇਨ੍ਹਾਂ ਸੀਨਸ ''ਤੇ ਕੋਈ ਇਤਰਾਜ਼ ਨਹੀਂ ਜਤਾਇਆ।
11. ''ਆਸ਼ਿਕ ਬਣਾਇਆ ਆਪਣੇ'' ਫਿਲਮ ''ਚ ਤਨੁਸ਼ਰੀ ਦੱਤਾ ਅਤੇ ਇਮਰਾਮ ਹਾਸ਼ਮੀ ਵਿਚਕਾਰ ਕਾਫੀ ਬੋਲਡ ਸੀਨ ਸਨ। ਖਾਸ ਕਰਕੇ ਟਾਈਟਲ ਟ੍ਰੈਕ ਉਤੇਜਕ ਹੋਣ ਦੇ ਬਾਵਜੂਦ ਸੈਂਸਰ ਬੋਰਡ ਦਾ ਮੇਹਰਬਾਨੀ ਨਾਲ ਫਿਲਮ ''ਚ ਬਣਿਆ ਰਿਹਾ, ਜੋ ਹਿੱਟ ਵੀ ਰਿਹਾ ਸੀ।
12. ਅਨੁਰਾਗ ਬਾਸੂ ਦੇ ਡਾਇਰੈਕਸ਼ਨ ਨਾਲ ਬਣੀ ਫਿਲਮ ''ਕਾਈਟਸ'' ''ਚ ਰਿਤੀਕ ਰੋਸ਼ਨ ਅਤੇ ਬਾਰਬਰਾ ਮੋਰੀ ''ਚ ਬੇਹੱਦ ਹੌਟ ਇੰਟੀਮੇਟ ਸੀਨ ਫਿਲਮਾਇਆ ਗਿਆ ਸੀ। ਹਾਲਾਂਕਿ ਫਿਲਮ ਬਾਕਸ ਆਫਿਸ ''ਤੇ ਫਲਾਪ ਰਹੀ ਸੀ।
13. ''ਮਰਡਰ'' ''ਚ ਇਮਰਾਮ ਹਾਸ਼ਮੀ ਅਤੇ ਮਲਿਕਾ ਸ਼ੇਰਾਵਤ ਵਿਚਕਾਰ ਕਾਫੀ ਉਤੇਜਕ ਸੀਨ ਫਿਲਮਾਇਆ ਗਏ ਸਨ। ਇਹ ਸੀਨ ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News