ਖਾਨਜ਼ ਦੀ ਤਿੱਕੜੀ ਸਮੇਤ ਇਨ੍ਹਾਂ ਹਸਤੀਆਂ ਦਾ ਦੇਖੋ ਨਿਊਡ ਫੋਟੋਸ਼ੂਟ, ਵਾਇਰਲ ਹੋਈਆਂ ਤਸਵੀਰਾਂ

5/25/2017 3:57:54 PM

ਮੁੰਬਈ— ਬਾਲੀਵੁੱਡ ''ਚ ਆਏ ਦਿਨ ਕੋਈ ਨਾ ਕੋਈ ਹੋਰੀਇਨ ਨਿਊਡ ਫੋਟੋਸ਼ੂਟ ਕਰਵਾ ਹੀ ਲੈਂਦੀ ਹੈ। ਤਾਂ ਕਿਸੇ ਦੀ ਸੈਮੀਨਿਊਡ ਸੀਨ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ ਪਰ ਕਿ ਤੁਸੀਂ ਆਪਣੇ ਬਾਲੀਵੁੱਡ ਐਕਟਰਸ ਯਾਨੀ ਸਾਡੇ ਸੁਪਰਸਟਾਰ ਹੀਰੋ ਦੀਆਂ ਨਿਊਡ ਜਾਂ ਸੈਮੀਨਿਊਡ ਤਸਵੀਰਾਂ ਦੇਖੀਆਂ ਹਨ। ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਅਤੇ ਆਮਿਰ ਖਾਨ ਤੋਂ ਲੈ ਕੇ ਨੀਲ ਨਿਤਿਨ ਮੁਕੇਸ਼ ਤੱਕ, ਸਾਡੇ ਫਿਲਮੀ ਹੀਰੋ ਪੂਰੇ ਉਤਸ਼ਾਹ ਨਾਲ ਸਕ੍ਰੀਨ ''ਤੇ ਨਿਊਡ ਜਾਂ ਸੈਮੀਨਿਊਡ ਅਵਤਾਰ ''ਚ ਨਜ਼ਰ ਆ ਚੁੱਕੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ''ਚ ਕੋਈ ਵੀ ਕਿਤੇਂ ਵੀ ਅਸ਼ਲੀਲ ਨਜ਼ਰ ਨਹੀਂ ਆ ਰਿਹਾ ਹੈ। ਨਿਊਡ ਅਤੇ ਸੈਮੀਨਿਊਡ ਫੋਟੋਸ਼ੂਟ ਹੁਣ ਤੱਕ ਤਿੰਨੋ ਖਾਨਜ਼ ਤੋਂ ਇਲਾਵਾ ਰਣਬੀਰ ਕਪੂਰ, ਰਣਵੀਰ ਸਿੰਘ, ਜਾਨ ਇਬਰਾਹਿਮ, ਨੀਲ ਨਿਤਿਨ ਮੁਕੇਸ਼, ਅਕਸ਼ੈ ਕੁਮਾਰ ਸਮੇਤ ਕਈ ਹੋਰ ਹਸਤੀਆਂ ਫੋਟੋਸ਼ੂਟ ਕਰਵਾ ਚੁੱਕੇ ਹਨ। ਅੱਗੇ ਦੇਖੋ ਫਿਲਮੀ ਸਿਤਾਰਿਆਂ ਦਾ ਅਜਿਹਾ ਹੀ ਫੋਟੋਸ਼ੂਟ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News