ਬੱਚਨ ਨੂੰਹ ਸਮੇਤ ਇਨ੍ਹਾਂ ਅਦਾਕਾਰਾਂ ਨਾਲ ਸ਼ਾਹਰੁਖ ਕਰ ਚੁੱਕੇ ਹਨ ਇੰਟੀਮੇਟ ਸੀਨ, ਕੈਟਰੀਨਾ ਨਾਲ ਕੀਤੀ ਸੀ ਆਨਸਕ੍ਰੀਨ ਕਿੱਸ

11/2/2017 12:54:40 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦਾ ਅੱਜ ਆਪਣੇ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਨਵੰਬਰ 1965 ਨੂੰ ਨਵੀਂ ਦਿੱਲੀ 'ਚ ਹੋਇਆ। ਉਨ੍ਹਾਂ ਨੂੰ ਫਿਲਮ ਇੰਡਸਟਰੀ ਦੇ ਬਾਦਸ਼ਾਹ ਵਜੋਂ ਵੀ ਜਾਣਿਆ ਜਾਂਦਾ ਹੈ।

PunjabKesari

ਫਿਮਲ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਹੀ ਸ਼ਾਹਰੁਖ ਗੌਰੀ ਦੇ ਪਿਆਰ 'ਚ ਪੈ ਗਏ ਸਨ। ਸ਼ਾਹਰੁਖ-ਗੌਰੀ ਨੂੰ ਇਕ-ਦੂਜੇ ਦਾ ਸਾਥ ਪਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ।

PunjabKesari

ਸ਼ਾਹਰੁਖ ਨੇ ਗੌਰੀ ਦੇ ਮਾਤਾ-ਪਿਤਾ ਨੂੰ ਖੁਸ਼ ਕਰਨ ਲਈ ਪੰਜ ਸਾਲ ਤੱਕ ਹਿੰਦੀ ਹੋਣ ਦਾ ਨਾਟਕ ਕੀਤਾ।

PunjabKesari

ਉਨ੍ਹਾਂ ਨੇ ਆਪਣਾ ਨਾਂ ਵੀ ਬਦਲ ਲਿਆ ਸੀ। ਆਖਿਰਕਾਰ ਸ਼ਾਹਰੁਖ-ਗੌਰੀ ਦੇ ਮਾਤਾ-ਪਿਤਾ ਨੂੰ ਖੁਸ਼ ਕਰਨ 'ਚ ਸਫਲ ਹੋਏ ਤੇ 25 ਅਕਤੂਬਰ 1991 'ਚ ਦੋਹਾਂ ਨੇ ਵਿਆਹ ਹੋ ਗਿਆ।

PunjabKesari
ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' ਸੀ, ਜਿਸ 'ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ।

PunjabKesari

ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨਾਲ ਇੰਟੀਮੇਟ ਸੀਨ ਦਿੱਤੇ, ਜਿਵੇਂ- ਐਸ਼ਵਰਿਆ ਰਾਏ, ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖਾਨ, ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ ਸਮੇਤ ਕਈ ਅਦਾਕਾਰਾਂ ਸ਼ਾਮਲ ਹਨ।

PunjabKesari

ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਖਾਨ ਨੇ 'ਜਬ ਤੱਕ ਹੈ ਜਾਨ' 'ਚ ਕੈਟਰੀਨਾ ਕੈਫ ਨਾਲ ਸੱਚੀ 'ਚ ਕਿੱਸ ਕੀਤੀ ਸੀ।

PunjabKesari

ਇਸ ਦੌਰਾਨ ਦੋਹਾਂ ਦੀ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ।

PunjabKesari

ਸ਼ਾਹਰੁਖ ਨੇ ਆਨਸਕ੍ਰੀਨ ਕਿੱਸ ਪਹਿਲੀ ਵਾਰ ਕੈਟਰੀਨਾ ਨਾਲ ਹੀ ਕੀਤੀ।

PunjabKesari

PunjabKesari

PunjabKesari

PunjabKesari

ਇਸ ਖਬਰ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News