ਸ਼ਾਹਿਦ ਨੂੰ ਜਿਮ ਤੋਂ ਲੈਣ ਪਹੁੰਚੀਆਂ ਮੀਰਾ ਤੇ ਮੀਸ਼ਾ (ਦੇਖੋ ਤਸਵੀਰਾਂ)

6/27/2017 8:36:30 PM

ਮੁੰਬਈ— ਸ਼ਾਹਿਦ ਕਪੂਰ ਤੇ ਮੀਰਾ ਕਪੂਰ ਨੇ ਹਾਲ ਹੀ 'ਚ ਇਕੱਠਿਆਂ ਵਰਕਆਊਟ ਕਰਨਾ ਸ਼ੁਰੂ ਕੀਤਾ ਹੈ। ਇਹ ਦੋਵੇਂ ਅੱਜਕਲ ਬਾਂਦਰਾ ਸਥਿਤ ਜਿਮ 'ਚ ਇਕੱਠੇ ਜਾਂਦੇ ਹਨ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਸ਼ਾਹਿਦ ਇਕੱਲੇ ਜਿਮ 'ਚ ਦੇਖੇ ਗਏ ਸਨ।
PunjabKesari
ਇਸ ਦੌਰਾਨ ਉਨ੍ਹਾਂ ਨੂੰ ਲੈਣ ਲਈ ਖੁਦ ਪਤਨੀ ਮੀਰਾ ਤੇ ਬੇਟੀ ਮੀਸ਼ਾ ਪਹੁੰਚੀਆਂ। ਹਾਲਾਂਕਿ ਮੀਂਹ ਹੋਣ ਦੀ ਵਜ੍ਹਾ ਕਾਰਨ ਮੀਸ਼ਾ ਕਾਰ ਦੇ ਅੰਦਰ ਹੀ ਬੈਠੀ ਸੀ ਪਰ ਕੁਝ ਦੇਰ ਬਾਅਦ ਜਿਵੇਂ ਹੀ ਕਾਰ ਦਾ ਸ਼ੀਸ਼ਾ ਹੇਠਾਂ ਹੋਇਆ ਤਾਂ ਫੋਟੋਗ੍ਰਾਫਰਾਂ ਨੇ ਤੁਰੰਤ ਮੀਸ਼ਾ ਨੂੰ ਕਲਿਕ ਕਰ ਲਿਆ।
PunjabKesari
ਪਿਤਾ ਸ਼ਾਹਿਦ ਨੇ ਕੈਮਰੇ ਦੀ ਫਲੈਸ਼ ਤੋਂ ਮੀਸ਼ਾ ਨੂੰ ਬਚਾਉਣ ਲਈ ਕੁਝ ਦੇਰ ਬਾਅਦ ਹੀ ਕਾਰ ਦੇ ਸ਼ੀਸ਼ੇ ਬੰਦ ਕੀਤੇ ਤੇ ਉਥੋਂ ਨਿਕਲ ਗਏ।​​​​​​​
PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News