ਫਿੱਗਰ 'ਤੇ ਕੁਮੈਂਟ ਕਰਨ ਵਾਲੇ ਯੂਜ਼ਰ ਨੂੰ ਸ਼ਮਾ ਨੇ ਦਿੱਤਾ ਕਰਾਰਾ ਜਵਾਬ

1/12/2018 4:52:58 PM

ਮੁੰਬਈ(ਬਿਊਰੋ)— ਅਦਾਕਾਰਾ ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਬਿਕਨੀ ਲੁਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਇਸ ਦੇ ਲਈ ਕਈ ਵਾਰ ਉਨ੍ਹਾਂ ਨੂੰ ਭੱਦੇ ਕਮੈਂਟਸ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹਾਲਾਂਕਿ, ਸ਼ਮਾ ਇਸ ਗੱਲ ਤੋਂ ਪ੍ਰੇਸ਼ਾਨ ਨਹੀਂ ਹੁੰਦੀ ਅਤੇ ਯੂਜ਼ਰਸ ਨੂੰ ਕਰਾਰਾ ਜਵਾਬ ਦਿੰਦੀ ਹੈ।

PunjabKesari
ਸ਼ਮਾ ਦੀ ਇਕ ਤਸਵੀਰ 'ਤੇ ਯੂਜ਼ਰਸ ਉਨ੍ਹਾਂ ਦੀ ਫਿੱਗਰ 'ਤੇ ਭੱਦੇ ਕਮੈਂਟਸ ਕਰ ਰਹੇ ਸਨ। ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਸ਼ਮਾ ਨੇ ਆਪਣੀ ਇਕ ਹੋਰ ਬਿਕਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,'' ਔਰਤਾਂ ਕੋਲ ਫਿੱਗਰ ਹੁੰਦੀ ਹੈ ਅਤੇ ਇਹੀ ਉਨ੍ਹਾਂ ਨੂੰ ਪੁਰਸ਼ਾਂ ਤੋਂ ਵੱਖ ਬਣਾਉਂਦਾ ਹੈ। ਮੈਨੂੰ ਮਾਨ ਹੈ ਕਿ ਮੈਂ ਮਹਿਲਾ ਹਾਂ ਅਤੇ ਮੇਰੇ 'ਤੇ ਭਗਵਾਨ ਦੀ ਕ੍ਰਿਪਾ ਵੀ ਹੈ।''

PunjabKesari
ਉਨ੍ਹਾਂ ਨੇ ਅੱਗੇ ਲਿਖਿਆ,''ਹਾਂ, ਮੇਰੀ ਫਿੱਗਰ ਹੈ ਅਤੇ ਉਹ ਬਹੁਤ ਹੀ ਚੰਗੀ ਹੈ। ਮੇਰੇ ਬਾਡੀ 'ਤੇ ਕਮੈਂਟ ਕਰਨ ਵਾਲਿਆਂ ਨੂੰ ਹੁਣ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਹੈ।''
ਬਾਡੀ ਪਾਰਟ ਮੇਰੇ ਹਨ ਅਤੇ ਮੈਨੂੰ ਉਨ੍ਹਾਂ ਨਾਲ ਪਿਆਰ ਹੈ।

PunjabKesari
ਉਨ੍ਹਾਂ ਨੇ ਆਪਣੀ ਪੋਸਟ 'ਚ #BodyShaming #NotTolerated #RespectWomen #LoveForBikini ਵਰਗੇ ਹੈਸ਼ ਟੈਗ ਦਾ ਇਸਤੇਮਾਲ ਵੀ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News