ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਜਦੋਂ ਸ਼ਰਲਿਨ ਚੋਪੜਾ ਨੇ ਉਤਾਰ ਦਿੱਤੇ ਸਨ ਕੱਪੜੇ

Monday, February 11, 2019 10:55 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਸਭ ਤੋਂ ਹੌਟ ਅਦਾਕਾਰਾ ਸ਼ਰਲਿਨ ਚੋਪੜਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਫਰਵਰੀ 1984 ਨੂੰ ਹੈਦਰਾਬਾਦ 'ਚ ਹੋਇਆ ਸੀ। ਉਸ ਨੇ ਇਸ ਬਾਲੀਵੁੱਡ ਇੰਡਸਟਰੀ 'ਚ ਪਛਾਣ ਬਣਾਉਣ ਲਈ ਬੋਲਡਨੈੱਸ ਦਾ ਸਹਾਰਾ ਲਿਆ।

PunjabKesari

ਹਮੇਸ਼ਾ ਹੀ ਅਦਾਕਾਰਾ ਫੈਨਜ਼ ਨਾਲ ਬੋਲਡ ਤਸਵੀਰਾਂ ਬਿਨਾਂ ਕਿਸੇ ਪ੍ਰਵਾਹ ਕੀਤੇ ਸ਼ੇਅਰ ਕਰਦੀ ਹੈ। ਸ਼ਰਲਿਨ ਨੇ ਸਾਲ 2002 'ਚ ਤੇਲੁਗੁ ਫਿਲਮ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਉਸ ਦੌਰਾਨ ਸ਼ਰਲਿਨ ਚੋਪੜਾ ਨੇ ਫਿਲਮ 'ਟਾਈਮਪਾਸ', 'ਦੋਸਤੀ 'ਜਵਾਨੀ ਦੀਵਾਨੀ', ਨੌਟੀ ਬੁਆਏ', 'ਗੇਮ', 'ਰਕੀਬ', 'ਦਿਲ ਬੋਲੇ ਹੜੀਪਾ' ਵਰਗੀਆਂ ਘੱਟ ਬਜਟ ਵਾਲੀਆਂ ਫਿਲਮਾਂ 'ਚ ਕੰਮ ਕੀਤਾ ਸੀ।

PunjabKesari

ਸ਼ਰਲਿਨ ਨੇ ਸਾਲ 2012 'ਚ ਇਕ ਫੋਟੋਸ਼ੂਟ ਕਰਵਾਇਆ ਸੀ, ਜਿਨ੍ਹਾਂ ਦੀਆਂ ਤਸਵੀਰਾਂ ਲੱਗਭਗ 2 ਸਾਲ ਬਾਅਦ ਜਾਰੀ ਕੀਤੀਆਂ ਗਈਆਂ। ਸਾਲ 2012 'ਚ ਇਸ ਫੋਟੋਸ਼ੂਟ ਨੂੰ ਲੈ ਕੇ ਸ਼ਰਲਿਨ ਨੂੰ ਸੋਸ਼ਲ ਮੀਡੀਆ 'ਤੇ ਬੈਨ ਤੱਕ ਕਰ ਦਿੱਤਾ ਗਿਆ ਸੀ।

PunjabKesari

ਸ਼ਰਲਿਨ ਨੂੰ ਬੈਨ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਸ ਨੇ ਨਿਊਡ ਅਤੇ ਸੇਮੀ ਨਿਊਡ ਫੋਟੋਸ਼ੂਟ ਕਰਵਾਏ ਸਨ। ਸ਼ਰਲਿਨ ਜ਼ਿਆਦਾਤਰ ਆਪਣੀ ਬੋਲਡਨੈਸ ਫੋਟੋਸ਼ੂਟ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ। 

PunjabKesari
ਦੱਸਣਯੋਗ ਹੈ ਕਿ ਸ਼ਰਲਿਨ ਮਿਸ ਆਂਧਰ ਪ੍ਰਦੇਸ਼ ਵੀ ਰਹਿ ਚੁੱਕੀ ਹੈ ਅਤੇ ਨਾਲ ਹੀ ਐੱਮ ਟੀ. ਵੀ. ਦੇ ਸ਼ੋਅ 'ਸਪਲਿਟਸਵਿਲਾ' ਨੂੰ ਵੀ ਹੋਸਟ ਕਰ ਚੁੱਕੀ ਹੈ। ਹੁਣ ਇਸ ਸ਼ੋਅ ਨੂੰ ਸੰਨੀ ਲਿਓਨੀ ਹੋਸਟ ਕਰ ਰਹੀ ਹੈ।

PunjabKesari

ਸਾਲ 2013 'ਚ 'ਬੈਡ ਗਰਲ' ਨਾਂ ਨਾਲ ਸ਼ਰਲਿਨ ਦੀ ਇਕ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਈ ਸੀ।

PunjabKesari

ਸ਼ਰਲਿਨ 'ਕਾਮਾਸੂਤਰ 3 ਡੀ' ਫਿਲਮ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ ਪਰ ਬਾਅਦ 'ਚ ਫਿਲਮ ਦੇ ਡਾਇਰੈਕਟਰ ਨਾਲ ਉਸ ਦਾ ਵਿਵਾਦ ਹੋ ਗਿਆ।

PunjabKesari

ਸ਼ਰਲਿਨ ਨੇ ਪੌਲ 'ਤੇ ਆਰਥਿਕ ਧੋਖਾਧੜੀ ਕਰਨ ਦਾ ਦੋਸ਼ ਲਗਾ ਕੇ ਐੱਫ. ਆਈ. ਆਰ. ਦਰਜ ਕਰਵਾਈ ਸੀ।

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More