ਨਿਊਡ ਹੋਣ ਵਾਲੀ ਇਹ ਹੈ ਪਹਿਲੀ ਭਾਰਤੀ ਅਦਾਕਾਰਾ, ਜਿਸ ਨੇ ਚਲਾਇਆ ਸੀ ਟਾਪਲੈੱਸ ਦਾ ਰੁਝਾਨ

5/28/2017 2:40:57 PM

ਮੁੰਬਈ— ਇਨ੍ਹੀ ਦਿਨੀਂ ਬਾਲੀਵੁੱਡ ਮੈਗਜ਼ੀਨ ਲਈ ਟਾਪਲੈੱਸ ਅਤੇ ਸੈਮੀ ਨਿਊਡ ਫੋਟੋਸ਼ੂਟ ਦਾ ਰੁਝਾਨ ਹੈ। ਕਦੇ ਤੁਸੀਂ ਸੋਚਿਆ ਹੈ ਕਿ ਇਸ ਰੁਝਾਨ ਦੀ ਸ਼ੁਰੂਆਤ ਕਿਥੋਂ ਸ਼ੁਰੂ ਹੋਈ। ਇਹ ਰੁਝਾਨ ਕਿਸੇ ਨਾ ਕਿਸੇ ਨੇ ਤਾਂ ਸ਼ੁਰੂ ਕੀਤਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਿਹੇ ਹਾਂ ਕਿ ਇਸ ਰੁਝਾਨ ਦੀ ਸ਼ੁਰੂਆਤ ਕਿਸ ਅਭਿਨੇਤਰੀ ਨੇ ਕੀਤੀ ਸੀ। ਬਾਲੀਵੁੱਡ ਅਭਿਨੇਤਾ ਸ਼ਰਲਿਨ ਚੋਪੜਾ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਉਸ ਦਾ ਨਾਂ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ ''ਚ ਸ਼ੁਮਾਰ ਹੈ। ਉਹ ''ਬਿੱਗ ਬੌਸ'' ਵਰਗੇ ਰਿਐਲਿਟੀ ਸ਼ੋਅ ''ਚ ਵੀ ਨਜ਼ਰ ਆ ਚੁੱਕੀ ਹੈ।
ਇਸ ਤੋਂ ਇਲਾਵਾ ਉਹ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ ਪਲੇਬਾਅ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਹ ਜਲਦ ਹੀ ਰੁਪੇਸ਼ ਪਾਲ ਦੀ ਵਿਵਾਦਿਤ ਫਿਲਮ ਕਾਮਸੂਤਰ ''3ਡੀ'' ''ਚ ਨਜ਼ਰ ਆਉਣ ਵਾਲੀ ਹੈ। ਸ਼ਰਲਿਨ ਚੋਪੜਾ ''ਟਾਈਮ ਪਾਸ'', ''ਰੈੱਡ ਸਵਸਤਿਕ'' ਅਤੇ ''ਗੇਮ'' ਵਰਗੀਆਂ ਫਿਲਮਾਂ ''ਚ ਵੀ ਨਜ਼ਰ ਆ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News