''ਦਾਦਾ ਸਾਹਿਬ...'' ''ਚ ਸ਼ਿਲਪਾ-ਕ੍ਰਿਤੀ ਦੀ ਹੌਟ ਲੁੱਕ ''ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ, ਦਿਖੇ ਇਹ ਸਿਤਾਰੇ

4/22/2018 11:32:21 AM

ਮੁੰਬਈ(ਬਿਊਰੋ)— ਸ਼ਿਲਪਾ ਸ਼ੈੱਟੀ, ਸ਼ਾਹਿਦ ਕਪੂਰ, ਕ੍ਰਿਤੀ ਸੇਨਨ, ਰਾਜਕੁਮਾਰ ਰਾਵ ਤੇ ਕਰਨ ਜੌਹਰ ਸਮੇਤ ਹੋਰ ਕਈ ਹਸਤੀਆਂ ਨੇ ਕੱਲ 'ਦਾਦਾ ਸਾਹਿਬ ਫਾਲਕੇ ਐਕਸੀਲੈਂਸ ਪੁਰਸਕਾਰ 2018' 'ਚ ਸ਼ਿਰਕਤ ਕੀਤੀ। ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਨੂੰ ਫਿਲਮ 'ਪਦਮਾਵਤ' ਲਈ ਸਨਮਾਨਿਤ ਕੀਤਾ ਗਿਆ ਤੇ ਅਨੁਸ਼ਕਾ ਸ਼ਰਮਾ ਨੂੰ 'ਪਰੀ', 'ਫਿਲੌਰੀ' ਤੇ 'ਐੱਨ. ਐੱਚ. 10' ਵਰਗੀਆਂ ਫਿਲਮਾਂ ਦਾ ਨਿਰਮਾਣ ਕਰਨ ਲਈ ਪੁਰਸਕਾਰ ਦਿੱਤਾ ਗਿਆ।
PunjabKesari
ਗੱਲ ਕੀਤੀ ਜਾਵੇ ਰਾਜਕੁਮਾਰ ਦੀ ਤਾਂ ਉਨ੍ਹਾਂ ਨੂੰ ਫਿਲਮ 'ਨਿਊਟਨ' ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ਦਿੱਤਾ ਗਿਆ।
PunjabKesari
'ਬਾਹੂਬਲੀ' 'ਚ ਸ਼ਾਨਦਾਰ ਪ੍ਰਦਸ਼ਨ ਲਈ ਤਮੰਨਾ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
PunjabKesari
ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਬਰੇਲੀ ਕੀ ਬਰਫੀ' ਨੇ ਬਾਕਸ ਆਫਿਸ 'ਤੇ ਖੂਬ ਕਾਰੋਬਾਰ ਕੀਤਾ ਸੀ ਤੇ ਇਸ ਫਿਲਮ 'ਚ ਕ੍ਰਿਤੀ ਸੇਨਨ ਦੇ ਅਭਿਨੈ ਦੀ ਖੂਬ ਤਾਰੀਫ ਹੋਈ ਸੀ।
PunjabKesari
ਇਸ ਫਿਲਮ ਲਈ ਕ੍ਰਿਤੀ ਨੂੰ ਵੀ ਸਰਵਸ਼੍ਰੇਸ਼ਠ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ।
PunjabKesari
ਕ੍ਰਿਤੀ ਨੇ ਇਸ ਐਵਾਰਡਜ਼ ਸ਼ੋਅ ਦੌਰਾਨ ਕਾਲੇ ਤੇ ਲਾਲ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰਕ ਲੱਗ ਰਹੀ ਹੈ।
PunjabKesari
ਰਾਜਕੁਮਾਰ ਰਾਵ ਨੂੰ ਲੈ ਕੇ ਕਰਨ ਜੌਹਰ ਤੇ ਸ਼ਿਲਪਾ ਸ਼ੈੱਟੀ ਵੀ ਕਾਫੀ ਖੂਬਸੂਰਤ ਲੱਗ ਰਹੀ ਸੀ।
PunjabKesari
ਇਸ ਤੋਂ ਇਲਾਵਾ ਕਈ ਹੋਰ ਹਸਤੀਆਂ ਵੀ ਐਵਾਰਡਜ਼ ਸ਼ੋਅ ਦੌਰਾਨ ਕਾਤਿਲਾਨਾ ਅੰਦਾਜ਼ 'ਚ ਦਿਖੀਆਂ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News