IIFA AWARD 2017: ਫਿਟਨੈੱਸ ਕੁਈਨ ਸ਼ਿਲਪਾ ਨੇ ਗੋਲਡਨ ਗਾਊਨ ਪਹਿਨ ਬਟੋਰੀਆਂ ਸੁਰਖੀਆਂ

Monday, July 17, 2017 10:56 AM

  ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਹਮੇਸ਼ਾ ਹੀ ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅੱਜ-ਕੱਲ ਇਹ ਅਦਾਕਾਰਾ ਆਈਫਾ ਐਵਾਰਡ ਸ਼ੋਅ 'ਚ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ।

  PunjabKesari

  ਇਸ ਐਵਾਰਡ ਸ਼ੋਅ 'ਚ ਗ੍ਰੀਨ ਕਾਰਪੇਟ 'ਤੇ ਸ਼ਿਲਪਾ ਨੇ ਅਜਿਹਾ ਸੈਕਸੀ ਅਵਤਾਰ ਦਿਖਾਇਆ ਹੈ। ਇਹ ਸ਼ੋਅ ਨਿਊਯਾਰਕ 'ਚ ਆਯੋਜਿਤ ਹੋਇਆ ਜਿਸ 'ਚ ਸ਼ਾਮਲ ਹੋਣ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਨਾਲ ਪਹੁੰਚੀ।

  PunjabKesari

  ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈਟੀ ਨੇ ਇਸ ਸ਼ੋਅ 'ਚ ਗ੍ਰੀਨ ਕਾਰਪੇਟ ਲਈ ਮੋਨਿਸ਼ਾ ਜੈਸਿੰਘ ਦਾ ਡਿਜ਼ਾਈਨ ਕੀਤਾ ਹੋਇਆ ਇਹ ਗਾਊਨ ਚੁਣਿਆ। ਵਨ ਸ਼ੋਲਡਰ ਇਸ ਗਾਊਨ ਸ਼ਿਲਪਾ ਬਹੁਤ ਹੀ ਹੌਟ ਲੱਗ ਰਹੀ ਸੀ। ਸ਼ਿਲਪਾ ਅੱਜ-ਕੱਲ ਫਿਲਮਾਂ 'ਚ ਤਾਂ ਨਜ਼ਰ ਨਹੀਂ ਆਉਂਦੀ ਹੈ ਪਰਕ ਯੋਗਾ ਨੂੰ ਲੈ ਕੇ ਉਹ ਹਮੇਸ਼ਾ ਚਰਚਾ 'ਚ ਰਹਿੰਦੀ ਹੈ।

  PunjabKesari

  PunjabKesari

  PunjabKesari

  PunjabKesari

  PunjabKesari