ਤਸਵੀਰਾਂ ਦੇਖ ਤਾਜ਼ਾ ਕਰੋ ਕੈਟਰੀਨਾ ਕੈਫ ਦਾ ਹੌਟ ਐਂਡ ਬੋਲਡ ਅੰਦਾਜ਼

8/29/2015 3:46:31 PM

''ਬਜਰੰਗੀ ਭਾਈਜਾਨ'' ਤੋਂ ਬਾਅਦ ਕਬੀਰ ਖਾਨ ਦੀ ਇਕ ਹੋਰ ਫਿਲਮ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਫਿਲਮ ਦਾ ਨਾਂ ਹੈ ''ਫੈਂਟਮ''। ਫਿਲਮ ''ਚ ਸੈਫ ਅਲੀ ਖਾਨ ਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕੈਟਰੀਨਾ ਫਿਲਮ ''ਚ ਐਕਸ਼ਨ ਕਰਦੀ ਵੀ ਨਜ਼ਰ ਆਵੇਗੀ।
ਉਂਝ ਦੱਸ ਦਿੱਤਾ ਜਾਵੇ ਕਿ ਕੈਟਰੀਨਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਵਿਚੋਂ ਇਕ ਹੈ, ਉਸ ਦੇ ਸਟਾਈਲ ਤੇ ਗਲੈਮਰ ਦੇ ਚਰਚੇ ਹਰ ਪਾਸੇ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਇਥੇ ਕੁਝ ਅਜਿਹੀਆਂ ਹੀ ਤਸਵੀਰਾਂ ਕੈਟਰੀਆਂ ਦੀਆਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਹਾਨੂੰ ਉਸ ਦਾ ਗਲੈਮਰ ਸਾਫ ਨਜ਼ਰ ਆ ਜਾਵੇਗਾ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News