ਏਅਰਪੋਰਟ ''ਤੇ ਸੋਨਾਕਸ਼ੀ ਦੇ ਪਿੱਛੇ ਲੱਗਾ ਕੁੱਤਾ, ਤਸਵੀਰਾਂ ਕੈਮਰੇ ''ਚ ਹੋਈਆਂ ਕੈਦ
8/11/2018 11:24:23 AM
ਮੁੰਬਈ (ਬਿਊਰੋ)— ਸੋਨਾਕਸ਼ੀ ਨੂੰ ਬੀਤੇ ਦਿਨ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਮੁੰਬਈ ਏਅਰਪੋਰਟ 'ਤੇ ਪਹਿਲੀ ਵਾਰ ਸੋਨਾਕਸ਼ੀ ਦਾ ਵੱਖਰਾ ਅੰਦਾਜ਼ ਸਾਰਿਆ ਸਾਹਮਣੇ ਆਇਆ।
ਸੋਨਾਲੀ ਜਿਵੇਂ ਹੀ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲਣ ਲੱਗੀ, ਉਨ੍ਹਾਂ ਪਿੱਛੇ ਇਕ ਕੁੱਤਾ ਲੱਗ ਗਿਆ।
ਪਹਿਲਾਂ ਤਾਂ ਸੋਨਾਕਸ਼ੀ ਨੇ ਉਸ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਜਾਂਦੇ-ਜਾਦੇਂ ਉਨ੍ਹਾਂ ਨੇ ਉਸ ਨੂੰ ਪਿਆਰ ਕੀਤਾ ਅਤੇ ਅੱਗੇ ਚਲੀ ਗਈ।
ਮੀਡੀਆ ਨੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ।
ਇਸ ਦੌਰਾਨ ਸੋਨਾਕਸ਼ੀ ਰੈੱਡ ਜੈਕੇਟ ਅਤੇ ਗ੍ਰੇ ਜੀਂਸ 'ਚ ਨਜ਼ਰ ਆਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
yesterday