ਟ੍ਰਾਂਸਪੇਰੈਂਟ ਡਰੈੱਸ 'ਚ ਹੌਟ ਲੁੱਕ ਦਿਖਾਉਂਦੀ ਦਿਖੀ ਸੋਨਾਕਸ਼ੀ, ਭੈਣ ਰਿਤਿਕਾ ਨਾਲ ਨਜ਼ਰ ਆਏ ਰਣਵੀਰ

11/18/2017 12:24:23 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਮੁੰਬਈ ਏਅਰਪੋਰਟ 'ਤੇ ਬਾਲੀਵੁੱਡ ਦੀ ਸੁਪਰਸਟਾਰ ਸੋਨਾਕਸ਼ੀ ਸਿਨਹਾ ਨਜ਼ਰ ਆਈ। ਇਸ ਦੌਰਾਨ ਸੋਨਾਕਸ਼ੀ ਨੇ ਬਲੈਕ ਕਲਰ ਦੀ ਟ੍ਰਾਂਸਪੇਰੈਂਟ ਡਰੈੱਸ ਪਹਿਨੀ ਸੀ ਤੇ ਬਲੈਕ ਰੰਗ ਦੇ ਹੀ ਗੋਗਲ ਲਾਏ ਤੇ ਟੋਪੀ ਪਹਿਨੀ ਸੀ।

PunjabKesari

ਇਸ ਦੌਰਾਨ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

PunjabKesari

ਦੂਜੇ ਪਾਸੇ ਰਣਵੀਰ ਸਿੰਘ ਦੀ ਭੈਣ ਰਿਤਿਕਾ ਭਗਵਾਨੀ ਨਾਲ ਏਅਰਪੋਰਟ 'ਚ ਦਿਖੇ।

PunjabKesari

ਇਸ ਤੋਂ ਇਲਾਵਾ ਆਮਿਰ ਖਾਨ, ਵਿਦਿਆ ਬਾਲਨ, ਕਰਨ ਜੌਹਰ, ਨੇਹਾ ਧੁਪੀਆ, ਸ਼ਾਹਿਦ ਕਪੂਰ, ਸਿਧਾਰਥ ਮਲਹੋਤਰਾ, ਜਾਨ ਅਬਰਾਹਿਮ, ਸ਼ਰਧਾ ਕਪੂਰ, ਫਾਤਿਮਾ ਸਨਾ ਸ਼ੇਖ ਤੇ ਸਨੇਹਾ ਓਲਾਲ ਸਮੇਤ ਹੋਰ ਸਿਤਾਰੇ ਨਜ਼ਰ ਆਏ। 

PunjabKesari
ਦੱਸਣਯੋਗ ਹੈ ਕਿ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੂੰ ਖਾਰ ਸਥਿਤ ਜਿਮ ਦੇ ਬਾਹਰ ਦੇਖਿਆ ਗਿਆ।

PunjabKesari

ਮਲਾਇਕਾ ਅਰੋੜਾ ਬਾਂਦਰਾ ਸਥਿਤ ਜਿਮ ਦੇ ਬਾਹਰ ਨਜ਼ਰ ਆਈ।

PunjabKesari

ਇਸ ਤੋਂ ਇਲਾਵਾ ਸੰਜੇ ਦੱਤ ਆਸ਼ੂਤੋਸ਼ ਗੋਵਾਰਿਕਰ ਦੇ ਦਫਤਰ ਦੇ ਬਾਹਰ ਨਜ਼ਰ ਆਏ ਤੇ ਦੂਜੇ ਪਾਸੇ ਰਵੀਨਾ ਟੰਡਨ ਨੂੰ ਡਿਜ਼ਾਈਨਰ ਰਿਤੂ ਕੁਮਾਰ ਦੇ ਆਉਟਫਿੱਟ 'ਚ ਦੇਖਿਆ ਗਿਆ।

PunjabKesari

Vidya Balan

PunjabKesari

Jacqueline Fernandez

PunjabKesari

Karan Johar

PunjabKesari

Neha Dhupia

PunjabKesari

Vaani Kapoor

PunjabKesari

Sidharth Malhotra

PunjabKesari

Shahid Kapoor

PunjabKesari

Sneha Ullal

PunjabKesari

Aditi Rao Hydari

PunjabKesari

Sanjay Dutt

PunjabKesari

Aamir Khan

PunjabKesari

John Abraham



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News