B'Day Spl: ਇਸ ਸਖਸ਼ ਕਾਰਨ ਸੋਨਲ ਚੌਹਾਨ ਦੀ ਬਦਲੀ ਜ਼ਿੰਦਗੀ

Thursday, May 16, 2019 11:58 AM

ਮੁੰਬਈ(ਬਿਊਰੋ)— ਫਿਲਮ 'ਜੰਨਤ' ਦੀ ਹੀਰੋਇਨ ਸੋਨਲ ਚੌਹਾਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਬਾਲੀਵੁੱਡ ਦੀ ਖੂਬਸੂਰਤ ਅਤੇ ਬੋਲਡ ਅਦਾਕਾਰਾ ਸੋਨਲ ਚੌਹਾਨ ਬੇਸ਼ਕ ਅੱਜਕਲ ਲਾਈਮਲਾਈਟ ਤੋਂ ਦੂਰ ਹੈ ਪਰ ਮੀਡੀਆ 'ਤੇ ਉਨ੍ਹਾਂ ਦਾ ਕ੍ਰੇਜ਼ ਅੱਜ ਵੀ ਬਰਕਰਾਰ ਹੈ। ਸੋਨਲ ਚੌਹਾਨ ਦਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ 'ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਕੁਝ ਦਿਲਚਸਪ ਕਿੱਸਿਆਂ ਬਾਰੇ।

    ਸੋਨਲ ਚੌਹਾਨ ਬਰਥਡੇ ਸਪੈਸ਼ਲ ਇਮੇਜ਼ 

Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸੋਨਲ ਪਹਿਲੀ ਭਾਰਤੀ ਮਹਿਲਾ ਸੀ, ਜਿਸ ਨੂੰ ਮਿਸ ਵਰਲਡ ਟੂਰੀਜ਼ਮ 2005 ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋਨਲ ਨੂੰ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਦੀ ਐਲਬਮ 'ਆਪ ਕਾ ਸਰੂਰ' 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ 2008 'ਚ ਸੋਨਲ ਨੂੰ 'ਜੰਨਤ' ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸੋਨਮ ਚੌਹਾਨ ਨੂੰ ਇਮਰਾਨ ਹਾਸ਼ਮੀ ਦੀ ਫਿਲਮ 'ਜੰਨਤ' ਕਿਸਮਤ ਨਾਲ ਮਿਲੀ ਸੀ। ਫਿਲਮ ਦੇ ਨਿਰਦੇਸ਼ਕ ਕੁਣਾਲ ਦੇਸ਼ਮੁਖ ਨੇ ਸੋਨਲ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਦੇਖਿਆ ਸੀ ਅਤੇ ਇਕ ਹਫਤੇ ਦੇ ਅੰਦਰ ਹੀ ਆਪਣੀ ਫਿਲਮ 'ਚ ਕਾਸਟ ਕਰ ਲਿਆ ਸੀ।
Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਫਿਲਮਾਂ ਦੀ ਗੱਲ ਕਰੀਏ ਤਾਂ ਸੋਨਲ ਚੌਹਾਨ ਨੇ 'ਰੇਨਬੋ', 'ਬੁੱਢਾ ਹੋਗਾ ਤੇਰਾ ਬਾਪ', 'ਪਹਿਲਾ ਸਿਤਾਰਾ', 'ਥ੍ਰੀਡੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸੋਨਲ ਨੇ ਸਾਊਥ ਦੀਆਂ ਕਈ ਫਿਲਮਾਂ 'ਚ ਵੀ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

   ਸੋਨਲ ਚੌਹਾਨ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,sonal chauhan image hd photo wallpaper pics gallery download,ਸੋਨਲ ਚੌਹਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਸੋਨਲ ਚੌਹਾਨ ਐਚਡੀ ਫੋਟੋ ਡਾਊਨਲੋਡ

Edited By

Manju

Manju is news editor at Jagbani

Read More