ਸੋਨਮ ਭੈਣ ਰੀਆ ਨਾਲ ਦੁਬਈ ''ਚ ਕਰ ਰਹੀ ਹੈ ਇਸ ਤਰ੍ਹਾਂ ਮਸਤੀ

1/21/2017 3:24:48 PM

ਮੁੰਬਈ— ਬਾਲੀਵੁੱਡ ਦੀ ਫੈਸ਼ਨ ਆਈਕਾਨ ਗਰਲ ਸੋਨਮ ਕਪੂਰ ਇਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੌਰ ਰਹੀ ਹੈ। ਹਾਲੀਆ ਹੀ ''ਚ ਫਿਲਮਫੇਅਰ ਬੈਸਟ ਅਲੋਚਕ ਅਭਿਨੇਤਰੀ ਦਾ ਐਵਾਰਡ ਜਿੱਤਣ ਵਾਲੀ ਸੋਨਮ ਇਨ੍ਹੀ ਦਿਨੀਂ ਵੋਕੇਸ਼ਨ ''ਤੇ ਹੈ। ਸੋਨਮ ਇਨ੍ਹੀ ਦਿਨੀਂ ਆਪਣੀ ਭੈਣ ਰੀਆ ਕਪੂਰ ਨਾਲ ਦੁਬਈ ''ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਅਤੇ ਸ਼ੌਪਿੰਗ ਕਰ ਰਹੀ ਹੈ। ਹਾਲੀਆ ''ਚ ਸੋਨਮ ਨੇ ਆਪਣੇ ਸੋਸ਼ਲ ਹੈਂਡਲ ''ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਸੋਨਮ ਅਤੇ ਰੀਆ ਕਾਫੀ ਸਟਾਈਲਿਸ਼ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ''ਚ ਦੋਵੇਂ ਵੱਖ-ਵੱਖ ਥਾਵਾਂ ''ਤੇ ਚਿੱਲ ਕਰਦੀਆਂ ਨਜ਼ਰ ਆ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News