Cannes 2017 : ਰੈੱਡ ਕਾਰਪੇਟ ''ਤੇ ਸੋਨਮ ਨੇ ਕੁਝ ਇਸ ਅੰਦਾਜ਼ ''ਚ ਬਿਖੇਰਿਆ ਜਲਵਾ

5/22/2017 1:59:57 PM

ਮੁੰਬਈ— ਬਾਲੀਵੁੱਡ ਦੀ ਆਈਕਾਨ ਆਖੀ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਕਾਨਸ 2017 'ਚ ਪੀਚ ਅਤੇ ਰੋਜ਼ ਕਲਰ ਦੇ ਗਾਊਨ 'ਚ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਸੋਨਮ ਲੰਬੇ ਇਅਰਿੰਗਸ ਅਤੇ ਹਲਕੇ ਮੇਕਅੱਪ ਨਾਲ ਗਲੈਮਰਸ ਲੁੱਕ 'ਚ ਨਜ਼ਰ ਆਈ। ਸੋਨਮ ਨੇ ਕਿਹਾ ਸੀ ਕਿ, ''ਮੈਂ ਕਾਨਸ ਫਿਲਮ ਫੈਸਟੀਵਲ ਲਈ ਕੋਈ ਖਾਸ ਤਿਆਰੀ ਨਹੀਂ ਕੀਤੀ, ਕਿਉਂ ਕਿ ਮੈਂ ਆਪਣੇ ਕੰਮ 'ਚ ਜ਼ਿਆਦਾ ਰੁਝੀ ਹੋਈ ਸੀ।''

PunjabKesari
ਫੈਸ਼ਨ ਬ੍ਰਾਂਡ ਲੌਰੀਅਲ ਪੈਰਿਸ ਨੇ ਸੋਨਮ ਕਪੂਰ ਦੀਆਂ ਤਸਵੀਰਾਂ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਲੌਰੀਅਲ ਵੱਲੋ ਸੋਨਮ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਸਾਰੀਆਂ ਤਸਵੀਰਾਂ 'ਚ ਸੋਨਮ ਕਪੂਰ ਕਾਫੀ ਸੁੰਦਰ ਨਜ਼ਰ ਆ ਰਹੀ ਹੈ।

PunjabKesari ਤੁਹਾਨੂੰ ਦੱਸ ਦਈਏ ਕੀ ਸੋਨਮ ਨੇ ਕਾਨਸ ਫਿਲਮ ਫੈਸਟੀਵਲ 'ਚ ਸਾਨਿਆ-ਕਲਿਆਣ ਦੀ ਬਣੀ ਹੋਈ ਜਵੈਲਿਰੀ ਨੂੰ ਪਾਇਆ ਸੀ।

PunjabKesariਕਾਨਸ ਦੀ ਐਂਟਰੀ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਹੋਈ ਸੀ। ਦੱਸ ਦਈਏ ਕੀ ਹਾਲ ਹੀ 'ਚ ਸੋਨਮ ਕਪੂਰ ਨੂੰ ਉਸ ਦੀ ਫਿਲਮ 'ਨੀਰਜਾ' ਲਈ ਬੈਸਟ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਨਾਲ ਨਵਾਜਿਆ ਗਿਆ ਸੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News