B''DAY SPL : ਬਚਪਨ ''ਚ ਕੁਝ ਅਜਿਹੀ ਸਟਾਈਲਿਸ਼ ਨਜ਼ਰ ਆਉਦੀ ਸੀ ਸੋਨਮ ਕਪੂਰ

6/9/2017 6:08:59 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦਾ ਅੱਜ ਜਨਮਦਿਨ ਹੈ। 9 ਜੁਨ 1985 'ਚ ਮੁੰਬਈ 'ਚ ਜਨਮੀ ਇਹ ਅਭਿਨੇਤਰੀ ਅੱਜ ਆਪਣਾ 32 ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਇੰਡਸਟ੍ਰੀ 'ਚ ਸੋਨਮ ਸਟਾਈਲ ਦੇ ਮਾਮਲੇ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੀ ਹੈ।

PunjabKesari

ਸੋਨਮ ਕੁਝ ਵੀ ਪਹਿਣ ਲੈਂਦੀ ਹੈ ਤਾਂ ਆਪਣੇ ਸਟਾਇਲ ਨਾਲ ਉਸ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਲੈਂਦੀ ਹੈ। ਪਰ ਇਨ੍ਹਾਂ 'ਚ ਇਹ ਸਟਾਇਲ ਵੱਡੇ ਹੋ ਕੇ ਨਹੀਂ ਬਲਕਿ ਬਚਪਨ ਤੋਂ ਹੀ ਉਹ ਕਾਫੀ ਸਟਾਈਲਿਸ਼ ਹੈ।

PunjabKesari

ਉਨ੍ਹਾਂ ਦੀਆਂ ਬਚਪਨ ਦੀਆਂ ਤਸਵੀਰਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਸੋਨਮ ਨੂੰ ਫੈਸ਼ਨ ਸੈਂਸ ਸ਼ੁਰੂ ਤੋਂ ਹੀ ਹੈ।

PunjabKesari

ਬਚਪਨ 'ਚ ਸੋਨਮ ਬੇਹੱਦ ਖੂਬਸੂਰਤ ਅਤੇ ਕਿਊਟ ਨਜ਼ਰ ਆਉਦੀ ਸੀ। ਆਪਣੀ ਸਮਾਇਲ ਦੇ ਮਾਮਲੇ 'ਚ ਉਹ ਅੱਜ ਵੀ ਬਿਲਕੁਲ ਬਚਪਨ ਵਰਗੀ ਹੈ।

PunjabKesari

ਇਸ ਤੋਂ ਇਲਾਵਾ ਫਿਲਮ ਇੰਡਸਟ੍ਰੀ 'ਚ ਸੋਨਮ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News