'ਚੂੜੇ ਵਾਲੀ ਬਾਂਹ' ਨਾਲ ਵਾਹ-ਵਾਹੀ ਲੁੱਟਣ ਵਾਲੀ ਸੋਨੀਆ ਮਾਨ ਦੀਆਂ ਦੇਖੋ ਖੂਬਸੂਰਤ ਤੇ ਹੌਟ ਤਸਵੀਰਾਂ

9/10/2018 1:24:48 PM

ਜਲੰਧਰ (ਬਿਊਰੋ)— 'ਚੂੜੇ ਵਾਲੀ ਬਾਂਹ', 'ਲਾਵਾਂ ਤੇਰੇ ਨਾਲ', 'ਅਪਨੀ ਬਨਾ ਲੈ', 'ਚੰਡੀਗੜ੍ਹ ਹੈਕਰ', 'ਤੀਜੇ ਵੀਕ', 'ਡਿਫਰੈਂਸ' ਵਰਗੇ ਹਿੱਟ ਗੀਤਾਂ ਦੀ ਪੰਜਾਬੀ ਮਾਡਲ ਅਤੇ ਖੂਬਸੂਰਤ ਅਭਿਨੇਤਰੀ ਸੋਨੀਆ ਮਾਨ ਦਾ ਅੱਜ ਜਨਮਦਿਨ ਹੈ।

PunjabKesari

ਉਨ੍ਹਾਂ ਦਾ ਜਨਮ 10 ਸਤੰਬਰ 1987 ਨੂੰ ਨੈਨੀਤਾਲ ਉਤਰਾਖੰਡ 'ਚ ਹੋਇਆ ਸੀ।

PunjabKesari

ਪੰਜਾਬੀ ਗੀਤਾਂ 'ਚ ਮਾਡਲਿੰਗ ਤੋਂ ਇਲਾਵਾ ਸੋਨੀਆ ਮਾਨ ਟਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ।

PunjabKesari

ਸੋਨੀਆ ਦਾ ਸੋਸ਼ਲ ਅਕਾਊਂਟ ਉਨ੍ਹਾਂ ਦੀ ਹੌਟ ਅਤੇ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।

PunjabKesari

ਹਾਲ ਹੀ 'ਚ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਟੋਚਨ' 'ਚ ਮਾਡਲਿੰਗ ਕਰਦੀ ਦਿਖਾਈ ਦਿੱਤੀ ਸੀ, ਜਿਸ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ।

PunjabKesari

ਸ਼ੁਰੂਆਤੀ ਦਿਨਾਂ 'ਚ ਉਹ ਅੰਮ੍ਰਿਤਸਰ ਦੇ ਥੀਏਟਰ 'ਚ ਵੀ ਕੰਮ ਕਰ ਚੁੱਕੀ ਹੈ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ ਅਤੇ 'ਮਿਸ ਅੰਮ੍ਰਿਤਸਰ' ਦਾ ਖਿਤਾਬ ਆਪਣੇ ਨਾਂ ਕੀਤਾ।

PunjabKesari

ਪਹਿਲੀ ਬਾਲੀਵੁੱਡ ਫਿਲਮ 'ਕਹੀਂ ਹੈਂ ਮੇਰਾ ਪਿਆਰ' ਨਾਲ ਉਹ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਚੁੱਕੀ ਹੈ, ਜਿਸ 'ਚ ਉਨ੍ਹਾਂ ਨਾਲ ਜੈਕੀ ਸ਼ਰਾਫ ਦਿਖਾਈ ਦਿੱਤੇ ਸਨ।

PunjabKesari

ਇਸ ਤੋਂ ਇਲਾਵਾ ਸੋਨੀਆ ਮਾਨ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਵਰਗੀਆਂ ਪੰਜਾਬੀ ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ।

PunjabKesari

ਇਸ ਦੇ ਨਾਲ-ਨਾਲ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਦਿਸ ਚੁੱਕੀ ਹੈ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News