ਸੋਨੂ ਨਿਗਮ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਜਿੱਤਿਆ ਐਵਾਰਡ

9/24/2019 9:12:56 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂ ਨਿਗਮ ਨੂੰ ਤਾਂ ਸਭ ਜਾਣਦੇ ਹੀ ਹਨ । ਸੋਨੂ ਨਿਗਮ ਨੇ ਬਾਲੀਵੁੱਡ ਦੀਆਂ ਕਾਫੀ ਫ਼ਿਲਮਾਂ ‘ਚ ਗੀਤਾਂ ਨੂੰ ਗਾਇਆ ਹੈ । ਇਸ ਐਕਟਰ ਦੀ ਸੁਰੀਲੀ ਆਵਾਜ਼ ਹਰ ਇਕ ਦੇ ਦਿਲ ’ਤੇ ਰਾਜ ਕਰਦੀ ਹੈ। ਦੱਸ ਦੇਈਏ ਕਿ ਸੋਨੂ ਨਿਗਮ ਨੂੰ ਲੰਡਨ ਦੇ ਬ੍ਰਿਟੇਨ ‘ਚ 21ਵੀਂ ਸਦੀ ਦੇ ਆਈਕਨ ਐਵਾਰਡ ਤੋਂ ਨਵਾਜ਼ਿਆ ਗਿਆ ਹੈ ।
PunjabKesari
ਸੋਨੂ ਨਿਗਮ ਨੇ ਐਵਾਰਡ ਸਮਾਗਮ ‘ਚ ਕਿਹਾ,‘‘ਇਸ ਇਨਾਮ ਲਈ ਮੈਨੂੰ ਚੁਣੇ ਜਾਨ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਮੇਰੇ ਲਈ ਇਹ ਬਹੁਤ ਮਾਇਨੇ ਦੀ ਗੱਲ ਹੈ ਕਿ ਇਨ੍ਹਾਂ 20 ਵੱਖ-ਵੱਖ ਦੇਸ਼ਾਂ ’ਚ ਚੁਣੇ ਜਾਣ ਵਾਲੇ ਲੋਕਾਂ ’ਚ ਮੇਰਾ ਨਾਮ ਸ਼ਾਮਲ ਹੈ।’’ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਸੋਨੂ ਨਿਗਮ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਜੇ ਤੱਕ ‘ਬੋਲ ਚੂੜੀਆਂ ‘,‘ਕਲ ਹੋ ਨਾ ਹੋ ‘, ‘ਮੁਝਸੇ ਸ਼ਾਦੀ ਕਰੋਗੀ ,‘ਆਲ ਇਜ਼ ਵੈੱਲ’ ਆਦਿ ਸੁਪਰਹਿੱਟ ਗੀਤ ਗਾਏ ਹਨ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News